Thursday, 24 September 2015


via Facebook http://on.fb.me/1iORa6d

Wednesday, 16 September 2015


via Facebook http://on.fb.me/1MbMpx5

via Facebook http://on.fb.me/1OeWWKZ

Friday, 11 September 2015


via Facebook http://on.fb.me/1gf9LGo

via Facebook http://on.fb.me/1KflPng

Thursday, 10 September 2015


via Facebook http://on.fb.me/1KavqHF

Wednesday, 9 September 2015

test

ਲ਼ੱਖ ਲੱਖ ਵਧਾਈ
ਸਵਈਏ ਮਹਲੇ ਪੰਜਵੇ ਕੇ ੫ ੴ ਸਤਿਗੁਰ ਪ੍ਰਸਾਦਿ ॥
ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥
ਸਤਿਗੁਰ ਚਰਣ ਕਵਲ ਰਿਦਿ ਧਾਰੰ ॥ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ਸਗਲ ਮਨੋਰਥ ਪੂਰੀ ਆਸਾ ॥
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ਕਲ੍ਹ ਜੋੜਿ ਕਰ ਸੁਜਸੁ ਵਖਾਣਿਓ ॥
ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥
ਸ਼ਬਦ ਗੁਰੁ ਦੇ ਪਹਿਲੇ ਪ੍ਰਕਾਸ ਦਿਹਾੜੇ ਦੀ ਸਮੂਚੇ ਗੁਰੁ ਗ੍ਰੰਥ ਦੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ
ਅਰਦਾਸ ਹੈ ਸ਼ਬਦ ਗੁਰੁ ਅਪਣੇ ਖਾਲਸੇ ਨੂੰ ਗਿਆਨ ਰੂਪ ਗੋਦੀ ਵਿਚ ਲੈ ਕੇ ਬਲਵਾਨਤਾ ਬਖਸ਼ੇ।
ਗੁਰੁ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ------ਦਰਸ਼ਨ ਸਿੰਘ ਖਾਲਸਾ

Darshan Singh Khalsa

ਨਿਯੂਜ਼ੀ ਲੈਂਡ ਏਅਰ ਪੋਰਟ ਨਿਯੂਜ਼ੀਲੈਂਡ ਦੇ ਏਅਰਪੋਰਟ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਮਦ ਸਮੇ ਪਿਅਰ ਵਾਲੇ ਗੁਰਸਿਖ ਸੰਗਤਾਂ ਦੇ ਇਕੱਠ ਵਲੋਂ ਜੀ ਆਇਆਂ ਕਹਿਂਦਿਆਂ ਅਪਣੇ ਗੁਰੁ ਦੇ ਕੀਤੇ ਗਏ ਸਤਿਕਾਰ ਦੀ ਵੀਡੀਓ ਦੇਖ ਕੇ ਜਿਥੇ ਮੇਰਾ ਮਨ ਅਤੀ ਪ੍ਰਸੰਨ ਹੋਇਆ ਹੈ ਓਥੇ ਸਿਖ ਸੰਗਤਾਂ ਨੂੰ ਕੁਛ ਕਹਿਨ ਨੂੰ ਭੀ ਮਨ ਕੀਤਾ ਹੈ। ਓ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੱਨਣ ਵਾਲਿਓ ਤੁਸੀ ਮਹਾਨ ਹੋ ਵੱਡੇ ਭਾਗਾਂ ਵਾਲੇ ਹੋ, ਹੁਣ ਅਗਲਾ ਫਰਜ਼ ਸੰਭਾਲੋ ਸ਼ਬਦ ਗੁਰੁ ਨੂੰ ਅਪਣੇ ਮਨ ਮੰਦਰ ਵਿਚ ਨਿਵਾਸ ਕਰਾਓ ਕਿਉਂਕੇ ਮਨ ਨੇ ਹੀ ਤਨ ਨੂੰ ਚਲਾਉਣਾ ਹੈ ਇਉਂ ਮਨ ਵਿਚ ਬੈਠਾ ਸ਼ਬਦ ਗੁਰੁ ਜੀਵਨ ਦੇ ਕਰਮਾ ਦੀ ਅਗਵਾਈ ਕਰੇਗਾ ਅਤੇ ਜੀਵਨ ਸਫਲ ਹੋ ਜਾਵੇਗਾ। ਦਰਸ਼ਨ ਸਿੰਘ ਖਾਲਸਾ

Friday, 4 September 2015

:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੰਨਣ ਵਾਲੇ ਗੁਰਦੂਆਰਾ ਪ੍ਰਬੰਧਕਾਂ ਨੂੰ ਹਲੂਣਾ ਸਿੰਘੋ ਜਾਗੋ ਸਿਖੀ ਦੇ ਇਕੋ ਇਕ ਸਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਅੱਜ ਚਾਰੇ ਪਾਸੇ ਤੋਂ ਹਮਲੇ ਹੋ ਰਹੇ ਹਨ ਤਾਂਕੇ ਸਿਖੀ ਨੂੰ ਲਵਾਰਸ ਕਰਕੇ ਮਿਟਾਇਆ ਜਾ ਸੱਕੇ ।ਜੇ ਅਪਣਾ ਅਤੇ ਅਪਣੇ ਬਚਿਆਂ ਦਾ ਭਵਿਖ ਸੁਰੱਖਸ਼ਤ ਚਾਹੁਂਦੇ ਹੋ ਸਿਖੀ ਦਾ ਉਚਾ ਆਚਰਣ ਅਤੇ ਸੁਚੱਜਾ ਸਮਾਜ ਸਿਰਜਨਾ ਚਾਹੁਂਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿਤਰ ਬਾਣੀ ਦਾ ਘੁਟ ਕੇ ਪੱਲਾ ਫੜ ਲਉ। ਅਪਣਾ ਫਰਜ਼ ਪਛਾਣੋ ਗੁਰਦੁਆਰੇ ਗੁਰਬਾਣੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਬਣੇ ਸਨ ਜੇਹੜੇ ਅੱਜ ਧੜਿਆ ਟਕਸਾਲਾਂ ਡੇਰਿਆਂ ਦੀ ਮਨਮਤ ਦਾ ਕੇਂਦਰ ਬਣਦੇ ਜਾ ਰਹੇ ਹਨ ਸਟੇਜ ਤੇ ਬੋਲਣ ਵਾਲੇ ਅਨੇਕਾਂ ਰਾਗੀ ਪ੍ਰਚਾਰਕ ਪਖੰਡੀ ਸਾਧ ਬਾਹਰ ਦੀਆਂ ਕੱਚੀ ਬਾਣੀ ਦੀਆਂ ਰਚਨਾਵਾਂ ਅਤੇ ਧਾਰਨਾ, ਮਨ ਘੜਤ ਕਹਾਣੀਆਂ ਸੁਣਾ ਕੇ ਸਿਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਇਸੇ ਲਈ ਸਿਖੀ ਦਾ ਘਾਣ ਹੋ ਰਿਹਾ ਹੈ ਸਾਡੇ ਬੱਚੇ ਹੋਰ ਹੋਰ ਮਨਮਤੀ ਗਰੰਥਾਂ ਅਤੇ ਡੇਰੇਦਾਰ ਸਾਧਾਂ ਦੇ ਪਿਛੇ ਲੱਗ ਕੇ ਆਚਰਣ ਹੀਨ ਅਤੇ ਨਸ਼ਿਆਂ ਵਿਚ ਪ੍ਰਵਿਰਤ ਹੋ ਰਹੇ ਹਨ ਗੁਰਬਾਣੀ ਨਾਲੋਂ ਟੁਟ ਰਹੇ ਹਨ। ਅੱਜ ਦੀ ਸਿਆਸਤ ਅਤੇ ਧਰਮ ਕੌਮ ਲਈ ਅੱਜ ਚੱਕੀ ਦੇ ਦੋ ਪੁੜ ਬਣ ਚੁਕੇ ਹਨ ਜਿਹਨਾਂ ਵਿਚ ਸਿਖੀ ਜੀਵਨ ਪਿਸ ਰਿਹਾ ਹੈ ,ਇਸਤੋਂ ਬਚਣ ਲਈ ਸਾਡੇ ਕੋਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਿਲੀ ਦੇ ਸਹਾਰੇ ਦੀ ਲੋੜ ਹੈ। ਸੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਪਣੇ ਅਪਣੇ ਬ੍ਰਬੰਧ ਹੇਠਲੇ ਅਸਥਾਨਾ ਤੇ ਸਟੇਜ ਦੇ ਸਾਹਮਣੇ ਇਕ ਵੱਡਾ ਬੋ੍ਰਡ ਲਿਖ ਕੇ ਲਵਾਓ।ਅਤੇ ਹੇਠਾਂ ਬੇਨਤੀ ਕਰਤਾ--- ਅਪਣੀ ਕਮੇਟੀ ਦਾ ਨਾਮ ਲਿਖੋ ਜੀ f-b

:

ਆਸਾ ਮਹਲਾ ੫ ॥ ਸਲੋਕੁ ॥ ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥ ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥ ਛੰਤ ॥ ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥ ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥ ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥ ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥ ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥ ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥ ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥ ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥ ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥ ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥ ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥ f-b

:

ਨਾਮ ਹੇਠ ਕਰਮ ਕਾਂਡ ਦੇ ਜਾਲ ਵਿਚ ਫਟ ਫਟਾ ਰਹੇ ਸਮਾਜ ਨੂੰ ਦੇਖ ਕੇ , ਮਨੁਖਤਾ ਲਈ ਗਿਆਨ ਰਾਹੀ ਧਰਮ ਨੂੰ ਸਮਝ ਕੇ ਸਰਲ ਸੁਖੀ ਅਤੇ ਵਿਗਾਸ ਭਰਿਆ ਜੀਵਨ ਜੀਉਣ ਦੀ ਇਨਕਲਾਬੀ ਲਹਿਰ ਦਾ ਆਰੰਭ ਕੀਤਾ ਜੋ ਗੁਰੁ ਬਣ ਬੈਠੇ ਬ੍ਰਾਹਮਨ ਲਈ ਵੱਡਾ ਚੈਲੰਜ ਸੀ । ਬਦਲੇ ਵਿਚ ਇਸ ਲਹਿਰ ਨੂੰ ਬਖੇਰਣ ਲਈ ਉਸੇ ਦਿਨ ਤੋਂ ਬ੍ਰਾਹਮਨ ਸੋਚ ਵਲੋਂ ਸਮੇ ਸਮੇ ਨਾਲ ਗੁਰੁ ਵਿਰੋਧੀ ਸੋਚ ਨਾਲ ਟਕਰਾਓ ਪੈਦਾ ਕੀਤਾ ਗਿਆ ਇਸ ਲਈ ਗੁਰੁ ਪ੍ਰਵਾਰਾਂ ਦੇ ਕਈ ਜੀਆਂ ਵਲੋਂ ਭੀ ਕਈ ਵਾਰ ਸਾਥ ਮਿਲਦਾ ਰਿਹਾ ,ਸ੍ਰੀ ਚਾੰਦ ,ਪ੍ਰਿਥੀ ਚੰਦ, ਰਾਮ ਰਾਏ ਆਦ ਅਤੇ ਗੁਰੁ ਤੇਗ ਬਹਾਦਰ ਸਾਹਿਬ ਜੀ ਸਮੇ ਤਾਂ ਸੋਢੀਆਂ ਵਲੋਂ ਬਾਈ ਮੰਜੀਆਂ[ਆਸਣ] ਲਾਕੇ ਇਸ ਲਹਿਰ ਨੂੰ ਬਖੇਰਣ ਦਾ ਵੱਡਾ ਹਮਲਾ ਕੀਤਾ ਗਿਆ ਪਰ [ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾਲੋ॥] ਅਨਸਾਰ ਧੁਰ ਕੀ ਬਾਣੀ ਰੂਪ ਸ਼ਬਦ ਗੁਰੁ ਦੇ ਹੁਕਮ ਵਿਚ ਮਨੁਖੀ ਜੀਵਨ ਨੂੰ ਸੇਧ ਦੇਕੇ ਗੁਰੁ ਜੀ ਨੇ ਦਸਾਂ ਜਾਮਿਆਂ ਵਿਚ ਇਸ ਲਹਿਰ ਨੂੰ ਸੁਰਖਸ਼ਤ ਰੱਬੀ ਪੰਥ [ਰਸਤੇ]ਤੇ ਚਲਦਾ ਰੱਖਿਆ,।ਅਤੇ ਆਖਰ ਰੋਜ਼ ਦੇ ਇਸ ਖਤਰੇ ਨੂੰ ਭਾਂਪ ਕੇ ਗੁਰੁ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੁ ਪ੍ਰਥਾ ਖਤਮ ਕਰਕੇ ਇਸ ਸਿਖੀ ਲਹਿਰ ਨੂੰ ਸ਼ਬਦ ਗੁਰੁ [ਬਾਣੀ ਗੁਰੁ ਗੁਰੁ ਹੈ ਬਾਣੀ] ਦੀ ਅਗਵਾਈ ਵਿਚਗੁਰਬਾਣੀ ਦੇ ਦੱਸੇ ਰਾਹਾਂ ਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ ਦਾ ਫੈਸਲਾ ਕੀਤਾ। f-b

Test

Testing
Testing
Ggsacademy.com