Sunday, 28 June 2015

:

ਗੁਰਬਾਣੀ ਅਭਿਆਸ ਮ: 3॥ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰੁ ਦਸਮ ਪਾਤਸ਼ਾਹ ਜੀ ਵਲੋਂ ਗੁਰ ਗੱਦੀ ਤੇ ਸਸ਼ੋਬਤ ਕਰਕੇ ਕੀਤੇ ਹੁਕਮ ਅਨਸਾਰ ਇਕੋ ਇਕ ਸ੍ਰੀ ਗੁਰੁ ਗਰੰਥ ਸਾਹਿਬ ਹੀ ਸਿਖ ਦਾ ਗੁਰੁ ਹੈ , ਦਸਮ ਪਾਤਸ਼ਾਹ ਜੀ ਵਲੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਅੰਕਤ ਕੀਤੀ ਗਈ ਮੂਲ ਮੰਤਰ ਤੋਂ ਮੁਦਾਵਨੀ ਰੂਪ ਮੋਹਰ ਤੱਕ ਦੀ ਬਾਣੀ ਹੀ ਸਿਖ ਲਈ ਗੁਰਬਾਣੀ ਹੈ,। ਗੁਰਬਾਣੀ ਦੇ ਫੈਸਲੇ ਅਨਸਾਰ ਗੁਰੁ ਦਾ ਸ਼ਬਦ ਗੁਰੁ ਰੂਪ ਗ੍ਰੰਥ ਅਸਥਾਨ ਵਿਚ ਹੀ ਟਿਕਦਾ ਹੈ , ਹੋਰ ਕਿਸੇ ਗ੍ਰੰਥ ਵਿਚੋਂ ਨਹੀਂ ਮਿਲ ਸਕਦਾ। ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ {Gurbani} ਇਸ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚੋਂ ਹੀ ਨਿਤ ਨੇਮ ਗੁਰਬਾਣੀ ਪੜਨਾ ਸੁਨਣਾ ਸਮਝਣਾ ਅਤੇ ਜੀਵਨ ਵਿਚ ਧਾਰਣ ਕਰਨਾ ਹੀ ਗੁਰਬਾਣੀ ਅਭਿਆਸ ਹੈ। ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥ Darshan singh khalsa f-b

Wednesday, 24 June 2015

:

ਗੁਰਬਾਣੀ ਅਨਸਾਰ ਨਾਮ ਅਭਿਆਸ ਨਾਮ ਹਮੇਸ਼ਾਂ ਹਰ ਕਿਸੇ ਦੀ ਪਛਾਣ ਲਈ ਹੋਂਦਾ ਹੈ ਪਛਾਣ ਲਈ ਹੀ ਸਾਡੇ ਤੁਹਾਡੇ ਭੀ ਨਾਮ ਰੱਖੇ ਜਾਂਦੇ ਹਨ ਜੋ ਮਾ ਬਾਪ ਨਿਸਚਤ ਕਰਦੇ ਹਨ ਕਿਉਂਕੇ ਸਾਨੂੰ ਤੁਹਾਨੂੰ ਤਨ ਕਰਕੇ ਮਾ ਬਾਪ ਜਨਮ ਦੇਂਦੇ ਹਨ। ਪਰ ਅਕਾਲ ਪੁਰਖ ਤਾਂ ਤਨ ਨਹੀਂ ਹੈ ਅਤੇ ਨਾ ਹੀ ਉਸਨੂੰ ਮਾਂ ਬਾਪ ਨੇ ਜਨਮ ਦਿਤਾ ਹੈ। ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ ਇਸ ਲਈ ਕਿਸੇ ਨੇ ਅਪਣੀ ਸੋਚ ਸਿਆਣਪ ਨਾਲ ਉਸਦਾ ਕੋਈ ਨਾਮ ਨਹੀਂ ਰੱਖਿਆ ਹਾਂ ਉਸਦੇ ਕਿਰਤਮ ਗੁਣ ਹੀ ਉਸਦਾ ਨਾਮ ਬਣ ਗਏ ਹਨ ਜੋ ਜਪੇ ਜਾ ਰਹੇ ਹਨ ।ਕਿਉਂਕੇ ਉਹ ਹਮੇਸ਼ਾਂ ਸੱਤ ਰਹਿਣ ਵਾਲਾ ਹੈ ਇਹ ਭੀ ਉਸਦਾ ਗੁਣ ਹੈ। ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਦਾਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥3॥ ਇਸ ਲਈ ਉਸਦਾ ਸਭ ਤੋ ਪੁਰਬਲਾ ਨਾਮ ਸਤਿ ਨਾਮ ਹੈ। ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਸੋ ਪ੍ਰਭੂ ਦਾ ਨਾਮ ਗੁਣ ਸਰੂਪ ਪ੍ਰਭੂ ਦੇ ਗੁਣਾਂ ਤੇ ਅਧਾਰਤ ਹੈ ਗੁਰਬਾਣੀ ਦੀ ਅਗਵਾਈ ਵਿਚ ਪ੍ਰਭੂ ਦੇ ਗੁਣਾ ਨੂੰ ਸਮਝ ਕੇ ਜਪਦਿਆਂ ਹਿਰਦੇ ਵਿਚ ਵਸਾਣਾ ਅਤੇ ਜੀਵਨ ਦੇ ਕਰਮਾ ਵਿਚ ਧਾਰਨ ਕਰਣਾ ਹੀ ਅਸਲ ਵਿਚ ਨਾਮ ਅਭਿਆਸ ਭਗਤੀ ਹੈ। ਸਭਿ ਗੁਣ ਤੇਰੇ ਮੈ ਨਾਹੀ ਕੋਇ ॥ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਗੁਰਮੁਖਿ ਹਸੈ ਗੁਰਮੁਖਿ ਰੋਵੈ ॥ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥ ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥ਗੁਰਮੁਖਿ ਨਾਨਕ ਪਾਵੈ ਪਾਰੁ ॥14॥ ਰਾਮ ਰਾਮ ਸਭ ਕੋ ਕਹੈ ਕਹਿਆ ਰਾਮ ਨਾ ਹੋਇ॥ ਗੁਰੁ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਇ ਮੁਖਹੁ ਹਰਿ ਹਰਿ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ॥ ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ॥ Darshan singh khalsa f-b

Tuesday, 23 June 2015

:

ਕੁਛ ਵੀਰਾਂ ਵਲੋਂ ਅਕਸਰ ਇਹ ਸ਼ੰਕੇ ਸਵਾਲ ਰੂਪ ਵਿਚ ਆਉਂਦੇ ਰਹਿੰਦੇ ਹਨ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਭੀ ਕੁਛ ਹਿੰਦੂ ਦੇਵੀ ਦੇਵਤਿਆਂ ਅਵਤਾਰਾਂ ਦੇ ਵਰਤੇ ਜਾਂਦੇ ਨਾਮ ਆਉਂਦੇ ਹਨ ਜਿਹਨਾ ਤੋਂ ਜਾਪਦਾ ਹੈ ਕੇ ਉਹਨਾ ਨੂੰ ਅਕਾਲ ਪੁਰਖ ਦੇ ਜੇਹਾ ਹੀ ਮੱਨਿਆ ਗਿਆ ਹੈ, ਇਸ ਭੋਲੇ ਭਾਏ ਪੈਦਾ ਹੋਣ ਵਾਲੇ ਸੰਕੇ ਦੀ ਨਵਿਰਤੀ ਲਈ ਗੁਰਬਾਣੀ ਦੇ ਅਧਾਰ ਤੇ ਜੋ ਗੁਰੁ ਨੇ ਬਖਸ਼ਿਆ ਉਹ ਵੀਚਾਰ ਪੇਸ਼ ਕਰ ਰਿਹਾ ਹਾਂ ਅਕਾਲ ਪੁਰਖ ਜੋ ਦੀਸਹਿ ਸੋ ਸਗਲ ਬਿਨਾਸੈ ਨਿਰ ਅਕਾਰ, ਅਕਾਰ ਰਹਿਤ, ਨਾ ਦਿਸਨ ਵਾਲਾ, [ਨਿਰੰਕਾਰ], ਅਬਿਨਾਸ਼ੀ, ਹਮੇਸ਼ ਰਹਿਨ ਵਾਲਾ ਹੀ ਅਕਾਲ ਪੁਰਖ ਹੈ। ਉਹ ਅਬਿਨਾਸੀ ਰਾਇਆ, ਨਾ ਉਹ ਮਰੇ ਨਾ ਹੋਵੈ ਸੋਗ, ਨਿਰੰਕਾਰ ਪ੍ਰਭੁ ਸਦਾ ਸਲਾਮਤਿ ਕਹਿ ਨਾ ਸਕੇ ਕੋਊ ਤੂੰ ਕਦਕਾ॥ ਨਿਰ ਅਕਾਰ ਨਾ ਦਿਸਨ ਵਾਲਾ ਹੋਣ ਕਰਕੇ ਉਸਦੀ ਕੋਈ ਫੋਟੋ ਬੁਤ ਆਦਿਕ ਨਹੀਂ ਹੈ ਸਮੇ, ਸਥਾਨ ਦੇ ਬੰਧਨ ਤੋਂ ਮੁਕਤ ਉਹ ਅਕਾਲ ਪੁਰਖ ਹੈ। ਉਸਦਾ ਰੂਪ ਰੇਖ ਅਕਾਰ ਕੁਛ ਨਹੀ, ਉਹ ਰੂਪ ਰੇਖ ਤੋਂ ਨਿਆਰਾ ਹੈ। ਸਲੋਕੁ ॥ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥1॥ ਗੁਰਬਾਣੀ ਅਨਸਾਰ ਸਮਝਣ ਵਾਲਾ ਵਿਸ਼ਾ ਇਹ ਹੈ ਕੇ ਪ੍ਰਥਮ ਉਹ ਅਕਾਲ ਪੁਰਖ ਨਿਰਗੁਣ ਹੈ, ਅਤੇ ਉਸ ਨਿਰਗੁਣ ਤੋਂ ਹੀ ਬਾਹਦ ਵਿਚ ਬਹੁ ਰੂਪੀ ਸਰਗੁਣ ਸੰਸਾਰ ਪੈਦਾ ਹੋਇਆ ਹੈ ਪਰ ਪ੍ਰਥਮ ਨਿਰਗੁਣ ਅਕਾਲ ਪੁਰਖ ਇਕੋ ਇਕ ਨਿਆਰਾ ਹੈ। ਪਉੜੀ ॥ ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥ ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥ ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ ॥2॥ ਜੋਤੀ ਸਰੂਪ ਅਕਾਲ ਪੁਰਖ ਦੀ ਜੋਤ ਸਾਰੇ ਦਿਸਨ ਵਾਲੇ ਬ੍ਰਹਿਮੰਡ, ਸਾਰੀ ਕੁਦਰਤ ਵਿਚ ਸਾਰੇ ਜੀਵਾਂ ਪਸੂ ਪੰਛੀਆਂ ਵਿਚ ਵਰਤ ਰਹੀ ਹੈ । ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥1॥ ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ ਉਸ ਵਿਚ ਹਿੰਦੂ ਮੱਤ ਦੇ ਦੇਵੀ ਦੇਵਤੇ, ਅਵਤਾਰ ਭੀ ਸ਼ਾਮਲ ਹਨ ਕਿਉਂਕੇ ਹਿੰਦੂ ਮੈਥਲੋਜ਼ੀ ਮੁਤਾਬਕ ਹਿੰਦੁਆਂ ਵਲੋਂ ਸਭ ਦੇਵੀ ਦੇਵਤੇ ਦੇਹ ਧਾਰੀ ਦਿਸਨ ਵਾਲੇ ਉਹਨਾ ਦੀਆਂ ਮੂਰਤਾਂ ਫੋਟੋ ਬੁਤ ਬਨਾਏ ਜਾਂਦੇ ਹਨ। ਖੁਨ ਪੀਨੈ ,ਸ਼ਰਾਬ ਪੀਨੇ, ਤਰਾਂ ਤਰਾਂ ਦੀਆਂ ਸਵਾਰੀਆਂ ਤੇ ਸਵਾਰ ਅਤੇ ਤਰਾਂ ਤਰਾਂ ਦੀਆਂ ਸ਼ਕਲਾਂ ਵਾਲੇ ਦਿਖਾਏ ਜਾਂਦੇ ਹਨ। ਉਹ ਹੋਏ ਭੀ ਹਨ ਜਾਂ ਨਹੀਂ ਇਹ ਇਕ ਵੱਖਰਾ ਮਸਲਾ ਹੈ ਪਰ ਜੇ ਹੋਏ ਭੀ ਹਨ ਤਾਂ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਸਭ ਜੋਤ ਤੇਰੀ ਜਗ ਜੀਵਨਾ ਅਨਸਾਰ ਉਹਨਾ ਦੇ ਅੰਦਰ ਜੀਵਨ ਸਮੇ ਦੇ ਬੰਧਨ ਵਿਚ ਜੋਤੀ ਦੀ ਜੋਤ ਵਰਤ ਰਹੀ ਸੀ, ਉਹ ਜੋਤ ਜੀਵਨ ਸਮੇ ਦੇ ਬੰਧਨ ਵਿਚ ਸਾਡੇ ਤੁਹਾਡੇ ਸਭ ਅੰਦਰ ਭੀ ਵਰਤ ਰਹੀ ਹੈ ਗੁਰੁ ਆਖਦਾ ਹੈ ਹੇ ਪ੍ਰਭੂ ਮੈ ਕਦੀ ਤੈਨੂੰ ਇਸ ਨਾਮ ਵਿਚ ਵਰਤ ਰਿਹਾ ਵੇਖਿਆ ਹੈ ਕਦੀ ਕਿਸੇ ਹੋਰ ਵਿਚ ਤੂੰ ਵੱਖ ਵੱਖ ਨਾਵਾਂ ਵਿਚ ਵਰਤ ਰਿਹਾ ਹੈ ਸਭ ਮਹਿ ਜੋਤ ਜੋਤ ਹੈ ਸੋਇ॥ ਤਿਸਦੇ ਚਾਨਣ ਸਭ ਮਹਿ ਚਾਨਣ ਹਇ॥ ਪਰ ਜੋ ਦੀਸੇ ਸੋ ਸਗਲ ਬਿਨਾਸੇ ਗੁਰਬਾਣੀ ਫੈਸਲੇ ਅਨਸਾਰ ਦਿਸਣ ਵਾਲੀ ਕੋਈ ਭੀ ਵਸਤੂ ਜਾਂ ਵਿਅਕਤੀ ਹਮੇਸ਼ਾਂ ਨਹੀਂ ਰਹਿਂਦਾ। ਜੋ ਦੀਸੈ ਸੋ ਸਗਲ ਬਿਨਾਸੇ ਇਸੇ ਲਈ ਹਿੰਦੂ ਮੈਥੁਲੋਜ਼ੀ ਦੇ ਭਗਵਾਨ ਹਮੇਸ਼ਾ ਨਹੀਂ , ਅਬਿਨਾਸ਼ੀ ਨਹੀਂ ਹਨ ਉਹਨਾ ਦੀਆਂ ਦੇਹਾਂ ਸ਼ਕਲਾਂ ਬਸਤਰ ਪੈਦਾ ਹੋਣ ਦੇ ਸਮੇ ਵੱਖ ਵੱਖ ਅਤੇ ਸੀਮਾ ਵਿਚ ਹਨ ਕ੍ਰਿਸ਼ਨ ਦੁਆਪਰ ਵਿਚ ਹੋਏ ਤਰੇਤੇ ਵਿਚ ਨਹੀਂ, ਰਾਮ ਚੰਦਰ ਤਰੇਤੇ ਵਚ ਹੋਏ ਦੁਆਪਰ ਵਿਚ ਨਹੀਂ,ਪਰ ਗੁਰਬਾਣੀ ਅਨਸਾਰ ਅਕਾਲ ਪੁਰਖ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹੈ ਇਸ ਲਈ ਅਸੀਂ ਤੁਸੀਂ ਦੇਵੀ ਦੇਵਤੇ ਅਵਤਾਰ ਅਕਾਲ ਪੁਰਖ ਨਹੀਂ ਆਖੇ ਜਾ ਸਕਦੇ,। ਗੁਰਬਾਣੀ ਅਨਸਾਰ ਕ੍ਰਿਸ਼ਨ ਸਦਾ ਅਵਤਾਰੀ ਰੂਧਾ, ਦਸ ਅਵਤਾਰੀ ਰਾਮ ਰਾਜਾ ਆਇਆ, ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ॥ਤਿਨ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ॥ ਇਹ ਕ੍ਰਿਸ਼ਨ, ਰਾਮ ਚੰਦਰ, ਮਹਾਦੇਵ ਆਦਕ ਜੇ ਦੇਵਤੇ ਜਾਂ ਅਵਤਾਰ ਹੋਇ ਹਨ ਏਹਨਾ ਵਿਚ ਜੀਵਨ ਕਾਲ ਅੰਦਰ ਜੋਤੀ ਦੀ ਜੋਤ ਵਰਤੀ ਪਰ ਅਕਾਲ ਪੁਰਖ ਦਾ ਅੰਤ ਨਹੀਂ ਪਾ ਸੱਕੇ। ਫਿਰ ਦੁਹਰਾ ਦੇਵਾਂ ਜੋਤ ਤਾਂ ਸਾਡੇ ਤੁਹਾਡੇ ਸਾਰਿਆਂ ਵਿਚ ਵਰਤ ਰਹੀ ਹੈ ਉਧਾ੍ਹਰਨ ਵਜੋਂ ਜੋਤ ਤਾਂ ਦਰਸ਼ਨ ਸਿੰਘ ਵਿਚ ਭੀ ਵਰਤ ਰਹੀ ਹੈ । ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥2॥ ਪਰ ਪ੍ਰਥਮ ਦਰਸ਼ਨ ਸਿੰਘ ਸਿਮਰ ਕੇ ਤਾਂ ਨਹੀਂ ਆਖਿਆ ਜਾ ਸਕਦਾ।ਬਸ ਇਸੇ ਤਰਾਂ ਹਿੰਦੂ ਮੈਥੁਲੋਜ਼ੀ ਮੁਤਾਬਕ ਜਿਤਨੇ ਨਾਮ ਦੇਵੀ ਦੇਤਿਆਂ ਦੇ ਆਏ ਹਨ ਭਗਉਤੀ ਦੁਰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਨਾਰਾਇਣ ਗੋਪਾਲ ਚਤਰਭੁਜ ਗੋਵਰਧਨ ਆਦ ਉਹਨਾ ਸਭ ਨੂੰ ਦੇਹ ਵਿਚ ਦਿਖਾਇਆ ਗਿਆ ਹੈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਤਾਂ ਉਹਨਾ ਦਾ ਨਾਮ ਲੈ ਕੇ ਇਹ ਦੱਸਿਆ ਗਿਆ ਹੈ ਕੇ ਹੇ ਅਕਾਲ ਪੁਰਖ ਸਭ ਦੇ ਘਟ ਘਟ ਵਿਚ ਤੂੰ ਹੀ ਜੋਤ ਰੂਪ ਹੋ ਕੇ ਵਰਤਿਆ ਹੈ ਪਰ ਸਭ ਵਿਚ ਵਰਤਦਿਆਂ ਹੋਇਆਂ ਭੀ ਤੂੰ ਸਭ ਰੂਪ ਰੇਖ ਤੋਂ ਨਿਆਰਾ ਹੈਂ ।ਇਸ ਗੁਰਬਾਣੀ ਸਿਧਾਂਤ ਨੂੰ ਸਮਝ ਕੇ ਹੁਣ ਇਹ ਸਾਰਾ ਸ਼ਬਦ ਧਿਆਨ ਨਾਲ ਪੜ੍ਹੋ। ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥1॥ ਮੋਹਨ ਮਾਧਵ ਕ੍ਰਿਸ੍ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥2 ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥2॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਸਤ ਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ॥ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ॥ ਦੁਆਪਰ ਕ੍ਰਿਸ਼ਨ ਮੁਰਾਰ ਆਦ ਜੋ ਇਹ ਹੋਏ ਹਨ ਤਾਂ ਇਹਨਾ ਵਿਚ ਸਾਡੇ ਤੁਹਾਡੇ ਤਰਾਂ ਜੋਤ ਵਰਤੀ ਹੈ ਇਹ ਜੋਤੀ ਅਕਾਲ ਪੁਰਖ ਨਹੀਂ ਹਨ।ਕਿਉਂਕੇ ਇਹ ਸਮੇ ਨਾਲ ਆਏ ਤੇ ਚਲੇ ਗਏ ਪਰ ਅਕਾਲ ਪੁਰਖ ਅਬਿਨਾਸ਼ੀ ਹੈ।ਜਦੋਂ ਅਸੀ ਤੁਸੀਂ ਦੇਵੀ ਦੇਵਤੇ ਧਰਤੀ ਆਸਮਾਨ ਨਹੀਂ ਸਨ ਉਸ ਵਕਤ ਬੱਸ ਗੁਰਬਾਣੀ ਅਨਸਾਰ। ਪ੍ਰਥਮ ਕੇਵਲ ਅਕਾਲ ਪੁਰਖ ਹੀ ਹੈ ਸੀ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ॥ ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ ਝਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥ ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥ ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥ ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ ॥3॥ ਉਸ ਤੋਂ ਬਾਹਦ ਅਕਾਲ ਪੁਰਖ ਵਲੋਂ ਇਹ ਸਾਰਾ ਪਸਾਰਾ ਪਰਪੰਚ ਸੰਸਾਰ ਕੁਦਰਤ ਦੇਵੀ ਦੇਵਤੇ ਰਾਖਸ਼ਿਸ ਅਸੀ ਤੁਸੀ ਮਾਇਆ ਦਾ ਪਸਾਰਾ ਸਭ ਰਚਿਆ ਗਿਆ। ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥ ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥ ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥ ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਹਾਨ ॥ ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ ॥7॥ ਇਸ ਲਈ ਇਸ ਪਸਾਰੇ ਨੂੰ ਪ੍ਰਥਮ ਜਾਂ ਅਕਾਲ ਪੁਰਖ ਨਹੀਂ ਆਖਿਆ ਜਾ ਸਕਦਾ। ਪ੍ਰਥਮ ਅਕਾਲ ਪੁਰਖ ਹੀ ਹੈ ਅਤੇ ਰਹੇਗਾ। ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ॥ ਜੈਸਾ ਤੂ ਤੈਸਾ ਤੁਹੀ ਕਿਆ ੳਪਮਾ ਦੀਜੈ॥ ਦਰਸ਼ਨ ਸਿੰਘ ਖਾਲਸਾ f-b

Friday, 19 June 2015

:

ਜ਼ਰੂਰੀ ਬੇਣਤੀ ਸਮੂਚੇ ਸਰੋਤਿਆਂ ਅਤੇ ਪਾਠਕਾਂ ਨੂੰ ਮੇਰੀ ਬੇਨਤੀ ਹੈ ਕੇ ਮੇਰੇ ਜੀਵਨ ਦਾ ਇਕ ਇਕ ਪਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਅਮਾਣਤ ਹੈ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਨਮਾਨ ਸ਼ਾਨ ਲਈ ਸਮਰਪਤ ਹੈ।ਮੈ ਅਪਣੇ ਰਹਿਂਦੇ ਜੀਵਨ ਦਾ ਕੀਮਤੀ ਸਮਾ ਕੇਵਲ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਵਡਿਆਈ ਅਤੇ ਗੁਰਬਾਣੀ ਸੰਦੇਸ਼ ਵੰਡਦਿਆਂ ਬਿਤਾਨਾ ਚਾਹੁਂਦਾ ਹਾਂ। ਇਸ ਲਈ ਬੇਸਿਰ ਪੈਰ ਗੱਲਾਂ ਬਾਤਾਂ ਲਈ ਮੇਰੇ ਕੋਲ ਸਮਾ ਨਹਂਿ ਹੈ ਕਿਸੇ ਦੇ ਉਕਸਾਏ ਹੋਇ ਸੱਜਨ ਮੇਰੇ ਜੀਵਨ ਦੇ ਸਮੇ ਨੂੰ ਫਜ਼ੂਲ ਨਸ਼ਟ ਕਰਨ ਦਾ ਖਿਆਲ ਛੱਡ ਦੇਣ ਮੇਹਰਬਾਨੀ ਹੋਵੇਗੀ।ਜਿਹਨਾ ਵੀਰਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਤੇ ਵਿਸ਼ਵਾਸ਼ ਹੈ ਅਤੇ ਕਿਸੇ ਦੇਹਧਾਰੀ ਸੰਤ ,ਪੰਥ, ਜੱਥੇਦਾਰ,ਲੀਡਰ ਨਾਲੋਂ ਸ਼ਬਦ ਗੁਰੁ ਦੀ ਅਗਵਾਈ ਵਿਚ ਜੀਵਨ ਜੀਉਣਾ ਪਸੰਦ ਹੈ ਉਹ ਸੁਨਣ ਸਮਝਣ ਅਤੇ ਮਨਣ ਜੀ ਆਇਆਂ ਪਰ ਜਿਹਨਾ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨਾਲੋਂ ਕਿਸੇ ਸੰਤ ਪੰਥ ਦੇ ਫੈਸਲੇ ਜਾਂ ਸੋਚ ਜ਼ਿਆਦਾ ਚੰਗੀ ਲਗਦੀ ਹੈ ਉਹਨਾ ਨੂੰ ਓਹੋ ਮੁਬਾਰਕ ਹੋਵੇ ਮੇਰਾ ਜੀਵਨ ਮੇਰੇ ਸਤਿਗੁਰੂ ਦੇ ਸਮਰਪਤ ਰਹਿਣ ਦੇਣ। ਧਨਵਾਦ ਸਹਿਤ ਦਰਸ਼ਨ ਸਿੰਘ ਖਾਲਸਾ f-b

Thursday, 18 June 2015

.

ਲੜੀ ਵਾਰ ਸੰਖੇਪ ਵਿਚ
ਕਿਸੇ ਦੇਹ ਧਾਰੀ ਸੰਤ, ਜਾਂ ਪੰਥ ਦੀ ਅਪਣੀ ਸੋਚ ਮੱਤ ਬੁਧ ਗਿਆਨ ਸੀਮਾ ਵਿਚੋ ਜਨਮ ਲੈਣ ਵਾਲੀ ਰਹਿਤ ਮਰੀਯਾਦਾ ਜਿਸ ਨਾਲ ਸਿਖੀ ਵਿਚ ਵੰਡੀਆਂ ਹੀ ਪਈਆਂ ਹਨ ਐਸੀ ਕਿਸੇ ਭੀ ਰਹਿਤ ਮਰੀਯਾਦਾ ਨਾਲ ਮੇਰਾ ਕੋਈ ਜ਼ਾਤੀ ਵਿਰੋਧ ਨਹੀਂ ਹੈ ਅਤੇ ਨਾ ਹੀ ਏਹਨਾ ਵੱਖ ਵੱਖ ਵੀਚਾਰਾਂ ਵਿਚ ਅਪਣਾ ਕੋਈ ਵੱਖਰਾ ਝੰਡਾ ਗੱਡਣ ਦੀ ਇਛਾ ਹੈ।
ਮੈ ਤਾਂ ਇਹ ਇਛਾ ਰਖਦਾ ਹਾਂ ਜੇ ਸਭ ਸਿਖਣ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ ਅਨਸਾਰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੱਨਣ ਵਾਲਾ ਹਰ ਗੁਰਸਿਖ ਅਪਣੀ ਸੀਮਤ ਸੋਚ ਮੱਤ ਦਾ ਤਿਆਗ ਕਰਕੇ ਸੰਪੂਰਣ ਗਿਆਨ ਦੇ ਸੂਰਜ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ[ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਰਾਹੀਂ ਬਖਸ਼ੀ ਹੋਈ ਸਰਲ ਜੀਵਨ ਜੁਗਤ ਵਿਚ ਹਰ ਤਰਾਂ ਦੇ ਭਿਨ ਭੇਦ ਮਿਟਾ ਕੇ ਜੀ ਸੱਕੇ।
ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੱਨਣ ਵਾਲਾ ਹਰ ਸਿਖ ਗੁਰਬਾਣੀ ਦੀ ਅਗਵਾਈ ਮੱਨਣ ਲਈ ਤਿਆਰ ਹੈ?
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਿਖ ਨੂੰ ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ
ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ ॥
ਉਦਾ੍ਹਰਣ ਵਜੋਂ ਗੁਰਬਾਣੀ ਰਹਿਤ ਦੇ ਸਾਗਰ ਵਿਚੋਂ ਕੁਝ ਕੂ ਜੀਵਣ ਜੁਗਤ ਦੇ ਵਿਸ਼ੇ ਪੇਸ਼ ਕਰ ਰਿਹਾ ਹਾਂ ਆਓ ਅਪਣੀ ਅਪਣੀ ਧਾਰੀ ਦੀ ਹਉਮੈ ਛੱਡ ਕੇ ਹਰਿ ਮੋੜ ਤੇ ਹਰ ਅਗਵਾਈ ਦੀ ਮੰਗ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਕੋਲੋਂ ਕਰੀਏ।
ਸ੍ਰੀ ਗੁਰੁ ਗ੍ਰੰਥ ਸਾਹਿਬ ਅਨਸਾਰ ਸਿਖ ਦੀ ਤਾਰੀਫ
ਸੋਰਠਿ ਮਹਲਾ 3 ॥ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਜੋ ਗੁਰੁ ਨੂੰ ਭਾਂਵਦੀ ਜੀਵਨ ਜੁਗਤ ਅਪਨਾਵੇ ਸਿਖ ਓਹੋ ਹੀ ਪ੍ਰਵਾਣ ਹੈ। ਇਸੇ ਲਈ ਗੁਰੁ ਹੁਕਮ ਹੈ ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਜਦੋਂ ਤਨ ਦਾ ਸਰੂਪ ਅਤੇ ਵਿਹਾਰ, ਮਨ ਦੇ ਵੀਚਾਰ, ਅਤੇ ਧਨ ਦੀ ਪ੍ਰਾਪਤੀ ਅਤੇ ਵਰਤੋ ਦੇ ਸਾਧਨ , ਸਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗੁਰੁ ਹੁਕਮ ਅਧੀਨ ਹੋ ਜਾਂਦੇ ਹਨ ਅਤੇ ਸਿਖ ,
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥ ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥
ਅਨਸਾਰ ਗੁਰੁ ਜੋਤ ਦੇ ਦਸਵੇਂ ਜਾਮੇ ਸਮੇ ਇਕੋ ਇਕ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤਿਆਰ ਕੀਤੇ ਹੋਏ ਬਾਣੀ ਅੰਮ੍ਰਿਤ ਤੇ ਨਿਸਚਾ ਅਤੇ ਸਚਾ ਰੱਬੀ ਹੁਕਮ ਮੰਨ ਲਵੇ ਗਾ ਤਾਂ ਹੀ ਉਹ ਸੰਪੂਰਨ ਰੂਪ ਵਿਚ ਸਿਖ ਹੈ।
ਪਉੜੀ ॥ ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ ਬਿਨੁ ਹਰਿ ਨਾਵੈ ਕੋ ਮਿਤ੍ਰੁੂ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥12॥
 ਮ: 4 ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥ ਦਰਸ਼ਨ ਸਿੰਘ ਖਾਲਸਾ f-b

Thursday, 11 June 2015

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ
ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥

ਏਹੋ ਕਾਰਨ ਹੈ ਸਿਖ ਬਾਣੀ ਗੁਰੁ ਕੋਲੋਂ ਜੀਵਨ ਦੀ ਕਿਸੇ ਉਲਝਣ ਲਈ ਅਗਵਾਈ
ਲੈਣ ਦੀ ਥਾਵੇਂ ਸਿਅਸੀ ਕੁਰਸੀਆਂ ਤੇ ਬੈਠੇ ਆਪੂਂ ਬਣੇ ਪੰਥ ਕੋਲੋਂ ਦੇਹਧਾਰੀ ਸਿੰਘ
ਸਹਿਬਾਨ ਜਾਂ ਗੁਰਦਵਾਰੇ ਦੇ ਹਾਲ ਵਿਚ ਬੈਠੀ ਇਕਤਰਤਾ ਕੋਲੋਂ ਫੈਸਲੇ ਅਗਵਾਈ
ਲੈ ਰਿਹਾ ਹੈ ਹਰ ਚੋਰ ਯਾਰ ਜੂਆਰੀਆ ਸ਼ਰਾਬੀ ਤਮਾਕੂ ਪੀਣ ਵਾਲਾ ਗੁਰੁ ਤੋਂ ਬੇਮੁਖ ਕੇਸਾਂ ਦੀ ਬੇਅਦਬੀ ਸਮੇਤ ਸਭ ਕੁਰੈਹਿਤਾਂ ਕਰਨ ਵਾਲਾ ਗੁਰਦੁਆਰੇ ਹਾਲ ਵਿਚ ਇਕੱਤਰ ਕਰਕੇ ਉਸ ਇਕਤਰਤਾ ਨੂੰ ਸੰਗਤ ਆਖ ਕੇ ਅਤੇ ਸੰਗਤ ਅਤੇ ਪੰਗਤ ਦੀ ਸਾਂਝ , ਗੁਰੁ ਵੀਹ ਬਿਸਵੇ ਅਤੇ ਸੰਗਤ ਇਕੀ ਬਿਸਵੇ ਆਖ ਕੇ ਦੇਹ ਧਾਰੀ ਗੁਰੁ ਦੀ ਇਕਤਰਤਾ ਨੂੰ ਵੱਡਾ ਆਖਕੇ ਪਰਚਾਰਿਆਂ ਗਿਆ, ਇਉਂ ਉਹਨਾ ਦੀਆਂ ਵੋਟਾਂ ਨਾਲ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਜਾਂਦਾ ਹੈ ਇਸੇ ਲਈ ਉਹਨਾ ਦੀ ਮਰਜ਼ੀ ਨੂੰ ਹੀ ਗੁਰਮਤਿ ਆਖ ਕੇ ਪ੍ਰਚਾਰਿਆ ਜਾਂਦਾ ਹੈ ਉਹਨਾ ਦੀ ਮਰਜ਼ੀ ਨਾਲ ਹੀ ਭੇਖ ਧਾਰੀ ਸਾਧ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਮਨਮਤ ਦਾ ਪਰਚਾਰ ਕਰਦੇ ਹਨ ਗੁਰੁ ਕੀ ਸੰਗਤ ਦੀ ਪ੍ਰੀਭਾਸ਼ਾ ਬਦਲ ਦਿਤੀ ਗਈ ਹੈ “ਹਾਂ ਗੁਰਦੁਆਰੇ ਆਕੇ ਗੁਰਬਾਣੀ ਸਮਝ ਕੇ ਕੋਈ ਭੀ ਮਨੁਖ ਹੌਲੀ ਹੌਲੀ ਸਿਖੀ ਦੇ ਰਾਹ ਤੁਰ ਸਕਦਾ ਹੈ, ਪਰ ਕੇਵਲ ਗੁਰਦੁਆਰੇ ਆਕੇ ਬੈਠਣ ਨਾਲ ਗੁਰੁ ਤੋਂ ਵੱਡਾ ਨਹੀਂ ਬਣ ਜਾਂਦਾ।ਗੁਰੁ ਸਪਸ਼ਟ ਆਖ ਰਿਹਾ ਹੈ ਕੇ ਬਾਣੀ ਗੁਰੁ ਸਿਧਾਂਤ ਨਾਲੋਂ ਟੁਟਿਆ ਹੋਇਆ ਮਨੁਖ ਕੇਵਲ ਗੁਰਦੁਆਰੇ ਆਕੇ ਬੈਠਣ ਨਾਲ ਗੁਰੁ ਸੰਗਤ ਨਹੀਂ ਬਣ ਜਾਂਦਾ

ਦੂਜੈ ਭਾਇ ਦੁਸਟਾ ਕਾ ਵਾਸਾ ॥ਭਉਦੇ ਫਿਰਹਿ ਬਹੁ ਮੋਹ ਪਿਆਸਾ ॥
ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥11॥

ਸਤਿਗੁਰ ਬਾਝਹੁ ਸੰਗਤਿ ਨ ਹੋਈ ॥ਬਿਨੁ ਸਬਦੇ ਪਾਰੁ ਨ ਪਾਏ ਕੋਈ ॥
ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥12॥

ਪਰ ਸਿਖ ਦੇਹਧਾਰੀ ਪੰਥ ਦਾ ਗੁਲਾਮ ਬਣ ਚੁਕਾ ਹੈ
ਓਹਨਾ ਵੱਲੋਂ ਰਹਿਤ ਮਰੀਯਾਦਾ ਵਿਚ ਰਚੀ ਸਾਜਸ਼ ਸਫਲ ਹੋ ਰਹੀ ਹੈ।ਏਹਨਾ
ਦੇਹਧਾਰੀ ਗੁਰੂਆਂ ਨੇ ਸਿਖ ਨੂੰ ਬਾਣੀ ਗੁਰੁ ਨਾਲੋਂ ਤੋੜ ਕੇ ਸਿਵਿਆਂ ਦੇ ਰਾਹ ਪਾ
ਲਿਆ ਹੈ ਗੁਰੁ ਰਾਖਾ ਹੋਵੇ।
                              ਦਰਸ਼ਨ ਸਿੰਘ ਖਾਲਸਾ

Wednesday, 10 June 2015

ਸਿਖ ਰਹਿਤ ਮਰੀਯਾਦਾ ਸਮੇ ਦੇ ਵੀਰਾਂ ਦੀ ਵੱਡੀ ਘਾਲਣਾ ਹੈ ਪਰ ਇਸ ਵਿਚ ਬਹੁਤ
ਸਾਰੀਆਂ ਗੱਲਾਂ ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ ਜਿਹਨਾ ਤੇ ਵੀਚਾਰ ਹੋਣੀ
ਜਰੂਰੀ ਹੈ।ਇਸ ਦੁਬਿਧਾ ਕਾਰਣ ਹੀ ਇਹ ਸਿਖ ਰਹਿਤ ਮਰੀਯਾਦਾ ਸ਼੍ਰੋਮਣੀ ਕਮੇਟੀ
ਸਮੇਤ ਸੰਪੂਰਣ ਸਿਖਾਂ ਅਤੇ ਸਿਖ ਅਦਾਰਿਆਂ ਵਿਚ ਲਾਗੂ ਨਹੀਂ ਹੋ ਸੱਕੀ । ਕਿਉਂ ਕੇ
ਸਿਖ ਲਈ ਜੀਵਨ ਜਾਚ [ਮਰੀਯਾਦਾ] ਗੁਰੁ ਬਖਸ਼ਦਾ ਹੈ ,ਦਸਮ ਪਾਤਸ਼ਾਹ ਜੀਦੇ
ਆਖਰੀ ਫੈਸਲੇ ਅਨਸਾਰ ਸਿਖ ਦਾ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ
ਗੁਰੁ ਸ਼ਬਦ ਹੈ ਇਸ ਲਈ ਸਿਖ ਨੂੰ ਜੀਵਨ ਜਾਚ [ਮਰੀਯਾਦਾ] ਗੁਰਬਾਣੀ ਨੇ ਬਖਸ਼ਣੀ
ਹੈ ਪਰ ਜਾਪਦਾ ਹੈ ਸਿਖ ਰਹਿਤ ਮਰੀਯਾਦਾ ਦੀ ਸੰਪਾਦਣਾ ਵੇਲੇ ਬਹੁਤੀ ਥਾਈਂ
ਗੁਰਬਾਣੀ ਦੀ ਅਗਵਾਈ ਨੂੰ ਅਖੋਂ ਪਰੋਖੇ ਕਰਕੇ ।
ਜਬ ਇਨਿ ਅਪੁਨੀ ਅਪਨੀ ਧਾਰੀ ॥ ਤਬ ਇਸ ਕਉ ਹੈ ਮੁਸਕਲੁ ਭਾਰੀ ॥
ਅਤੇ ਆਖਰ ਅਪਣੀ ਅਪਣੀ ਧਾਰੀ ਦੇ ਟਕਰਾਓ ਦੀ ਮੁਸ਼ਕਲ ਵਿਚੋ ਨਿਕਲਣ ਲਈ
ਸਮਝੌਤਾ ਵਾਦੀ ਦੁਬਿਧਾ ਪ੍ਰਵਾਣ ਕਰ ਲਈ ਗਈ ।ਇਸੇ ਦੇ ਨਤੀਜੇ ਵਜੋਂ ਸਿਖ ਦੇ
ਨਿਤ ਨੇਮ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮਿਲਾ ਕੇ ਬਚਿਤਰ
ਨਾਟਕ ਦੀਆਂ ਰਚਨਾਵਾਂ ਅਤੇ ਅਰਦਾਸ ਵਿਚ ਭਗਉਤੀ ਦੁਰਗਾ ਦੇਵੀ ਦੀ ਉਪਾਸ਼ਣਾ
ਸਿਖੀ ਦੇ ਗਲ ਪਾ ਦਿਤੀਆਂ ਗਈਆਂ। ਜੇਕਰ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ ॥ ਦੀ ਅਗਵਾਈ ਵਿਚ ਫੈਸਲੇ ਕੀਤੇ ਜਾਂਦੇ ਤਾਂ ਕਦੀ ਦੁਬਿਧਾ ਨਾ ਪੈਂਦੀ ਅਤੇ
ਕਿਸੇ ਨੂੰ ਅਪਣੀ ਅਪਣੀ ਵੱਖ ਵੱਖ ਰਹਿਤ ਮਰੀਯਾਦਾ ਬਨਾਣ ਦਾ ਮੌਕਾ ਨਾ ਮਿਲਦਾ।
ਅਜ ਨਤੀਜਾ ਸਾਹਮਣੇ ਹੈ ਕੇ ਸਿਖੀ ਗੁਰਬਾਣੀ ਦੀ ਅਗਵਾਈ ਨਾਲੋਂ ਟੁਟ ਕੇ।ਆਪਣੈ
ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਦੀ ਗੰਭੀਰ ਹਾਲਤ ਵਿਚ ਹੈ।ਕਿਉਂਕੇ
ਇਸ ਸੰਪਾਦਣਾ ਦੇ ਬਹੁਤ ਸਾਰੇ ਫੈਸਲੇ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਗੁਰੁ ਸ਼ਬਦ
ਸਿਧਾਂਤ ਦੇ ਵਿਰੁਧ ਹਨ।ਬਲਕੇ ਬ੍ਰਾਹਮਨਇਜ਼ਮ ਦੀ ਸੋਚ ਅਨਸਾਰ “ ਸਿਖਾਂ ਕਨ
ਚੜਾਈਆਂ ਗੁਰ ਬਾਮਨ ਥੀਆ” ਦੀ ਸਾਜਸ਼ ਤੇ ਚਲਦਿਆਂ ਸਿਖੀ ਨੂੰ ਅਪਣਾ
ਗੁਲਾਮ ਰਖਣ ਲਈ ਗੁਰਬਾਣੀ ਦੇ ਅਨਰਥ ਕਰਕੇ ਪੰਜ ਸਿਘ ਸਹਿਬਾਨ, ਗੁਰੁ ਪੰਥ,
ਗੁਰੁ ਸੰਗਤ ,ਆਦ ਅਨੇਕਾਂ ਲਫਜ਼ਾਂ ਵਿਚ ਉਲਝਾ ਕੇ ਸ਼ਬਦ ਗੁਰੁ ਦੀ ਥਾਵੇਂ ਦੇਹ
ਧਾਰੀ ਗੁਰੁ ਦੀ ਸਥਾਪਣਾ ਕਰ ਲਈ ਗਈ ਹੈ।ਹਾਲਾਂ ਕੇ ਗੁਰੁ ਆਖ ਰਿਹਾ ਹੈ।
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥
Darshan Singh Khalsa

Tuesday, 9 June 2015

ਗੁਰੁ ਗੋਬਿੰਦ ਸਿੰਘ ਜੀ ਨੇ 1699 ਵਿਚ ਹੀ ਜਦੋਂ ਖੰਡਾ ਬਾਟਾ
ਪਾਣੀ ਅਤੇ ਪਤਾਸੇ ਆਦ ਦੀ ਵਰਤੋਂ ਕਰਕੇ ਕੇਵਲ ਅੰਮ੍ਰਿਤ ਬਾਣੀ ਹਰਿ ਹਰਿ
ਤੇਰੀ ਰਾਹੀ ਬਾਣੀ ਅੰਮ੍ਰਿਤ ਖਾਲਸੇ ਨੂੰ ਬਖਸ਼ਿਸ਼ ਕੀਤਾ ਉਸ ਵੱਕਤ ਇਹ ਸਮਝ
ਕੇ ਕੇ ਪੌਣੇ ਦੋ ਸੌ ਸਾਲ ਵਿਚ ਗੁਰੁ ਜਾਮਿਆਂ ਅਤੇ ਭਗਤਾਂ ਰਾਹੀਂ ਇਕੱਤਰ
ਕੀਤੀ ਇਹ ਅਕਾਲੀ ਬਾਣੀ ਹੀ ਮਨੁਖੀ ਜੀਵਨ ਲਈ ਅਸਲ ਰਹਿਤ ਨਾਮਾ ਹੈ ।
ਇਸੇ ਲਈ ਗੁਰੁ ਗੋਬਿੰਦ ਸਿੰਘ ਜੀ ਨੇ ਕੋਈ ਜੀਵਨ ਜੁਗਤ, ਰਹਿਤ ਨਾਮਾ,
ਵਿਅਕਤੀ ਗਤਿ ਅਪਣੇ ਵਲੋਂ ਲਿਖ, ਕੇ ਨਹੀਂ ਦਿਤਾ।ਰਹਿਤ ਨਾਮਿਆਂ ਦੇ ਖੋਜੀ
ਪਰੌਫੇਸਰ ਪਿਆਰਾ ਸਿੰਘ ਪਦਮ ਭੀ ਏਹੋ ਗੱਲ ਲਿਖਦੇ ਹਨ ।“ ਇਕ ਗੱਲ
ਸਾਫ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਗੁਰੁ ਗੋਬਿੰਦ ਸਿੰਘ- ਰਚਿਤ
ਨਹੀਂ” [ਪਿਆਰਾ ਸਿੰਘ ਪਦਮ]
ਅਤੇ ਏਸੇ ਫੈਸਲੇ ਅਨਸਾਰ ਹੀ 1708 ਵਿਚ ਜੋਤੀ ਜੋਤ ਸਮਾਣ ਸਮੇ ਗੁਰੁ
ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਸਿੰਘਾਸਣ ਦੇ
ਕੇ ਸਰਬੱਤ ਖਾਲਸੇ ਨੂੰ ਸ਼ਬਦ ਗੁਰੁ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਅਗਵਾਈ
ਵਿਚ ਜੀਵਨ ਜੀਉਣ ਦਾ ਹੁਕਮ ਕੀਤਾ।
ਮੈ ਸਮਝਦਾ ਹਾਂ ਅਜੇ ਤਕ ਬ੍ਰਾਹਮਨ ਇਜ਼ਮ ਦੇ ਉਹ ਹਮਲੇ ਲਗਾਤਾਰ ਜਾਰੀ
ਹਨ ਨਤੀਜੇ ਵਜੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਦਿਤੀ ਜੀਵਣ ਜੁਗਤ ਰਹਿਤ
ਮਰੀਆਦਾ ਨੂੰ ਨਾ ਸਮਝ ਕੇ ਅਤੇ ਸ਼ਬਦ ਗੁਰੁ ਦੀ ਮਰੀਆਦਾ ਵਲੋਂ ਮੂਹ ਮੋੜ ਕੇ
ਅਪਣੀ ਅਪਣੀ ਹਉਮੈ ਅਧੀਨ ਸਮੇ ਸਮੇ ਨਾਲ ਵਿਅੱਕਤੀ ਗਤ ,ਸੰਪਰਦਾਈ ,
,ਜਥਿਆਂ, ਟਕਸਾਲਾਂ ਅਤੇ ਵੱਖ ਵੱਖ ਤਖਤਾਂ ਦੇ ਨਾਮ ਹੇਠ ਵੱਖ ਵੱਖ ਰਹਿਤ
ਮਰੀਆਦਾ ਬਣ ਗਈਆਂ ਅਤੇ ਬਣ ਰਹੀਆਂ ਹਨ ਜੋ ਆਪਸ ਵਿਚ ਭੀ ਨਹੀਂ
ਮਿਲਦੀਆਂ ,ਕਿਉਂਕੇ ਇਹ ਵਿਅੱਕਤੀਆਂ ਦੇ ਵਿਚਾਰ ਹਨ ਗੁਰੁ ਦੇ ਨਹੀਂ, ਅਤੇ
ਪਿਆਰਾ ਸਿੰਘ ਪਦਮ ਇਹ ਭੀ ਲਿਖਦੇ ਹਨ ਕੇ “ਮਲੂਮ ਹੁੰਦਾ ਹੈ ਕੇ ਅਠਾਰਵੀਂ
ਸਦੀ ਵਿਚ ਇਨ੍ਹਾ ਦੀ ਰਚਣਾ ਹੋਈ ਲਿਖਣ ਵਾਲੇ ਹੋਰ ਬੁਧੀਮਾਨ ਸਿਖ ਹਨ, ਪ੍ਰੰਤੂ
ਇਨ੍ਹਾ ਨੂੰ ਪ੍ਰਮਾਣੀਕ ਬਣਾਉਣ ਲਈ ਗੁਰੁ ਦਸ਼ਮੇਸ਼ ਜੀਦੇ ਨਿਕਟ ਵਰਤੀ ਬਜ਼ੁਰਗ
ਸਿਖਾਂ ਨਾਲ ਸਬੰਧਿਤ ਕੀਤਾ ਗਿਆ ,ਜਿਵੇਂ ਕੇ ਭਾਈ ਨੰਦਲਾਲ ਸਿੰਘ, ਭਾਈ
ਦਯਾ ਸਿੰਘ ,ਭਾਈ ਚੋਪਾ ਸਿੰਘ ਭਾਈ ਪ੍ਰਹਿਲਾਦ ਸਿੰਘ ਨਾਲ” ।ਸਿੰਘੋ ਇਹ
ਸਭ ਵੱਖ ਵੱਖ ਰੂਪ ਵਿਚ ਬ੍ਰਾਹਮਨ ਇਜ਼ਮ ਦਾ ਮਾਰੂ ਹਮਲਾ ਹੈ।
ਇਸੇ ਕਰਕੇ ਸਿਖੀ ਵਿਚ ਵਿਚਾਰਾਂ ਦੇ ਰਾਹੀ ਵੰਡੀਆਂ ਪੈ ਰਹੀਆਂ ਹਨ ਗੁਰੁ ਦੇ
ਵਿਚਾਰ ਵੱਖ ਵੱਖ ਨਹੀਂ ਹੋ ਸਕਦੇ [ਇਕਾ ਬਾਣੀ ਇਕ ਗੁਰੁ ਇਕੋ ਸਬਦ
ਵੀਚਾਰ] ਹੀ ਏਕਤਾ ਹਨ। ਮੈ ਪੁਰ ਜ਼ੋਰ ਹੱਥ ਜੋੜ ਬੇਣਤੀ ਕਰਨਾ ਚਾਹੁਂਦਾ ਹਾਂ
ਸਿੰਘੋ ਜੇ ਕੌਮ ਵਿਚ ਏਕਤਾ, ਸ਼ਕਤੀ ,ਸਿਖ ਦਾ ਸਰਲ ,ਸੁਚਾ, ਜੀਵਣ ਚਾਹੁਂਦੇ
ਹੋ ਤਾਂ ਅਪਣੀ ਅਪਣੀ ਧਾਰੀ ਰਹਿਤ ਮਰੀਆਦਾ ਦੇ ਇਸ ਮੱਕੜ ਜਾਲ ਵਿਚੋ
ਨਿਕਲ ਕੇ ਇਕੋ ਇਕ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਾਈ ਵਿਚ ਜੀਵਣ
ਰਹਿਤ ਅਪਣਾਓ ।
                                       Darshan singh khalsa

Monday, 8 June 2015

ਇਕਾ ਬਾਣੀ ਇਕ ਗੁਰੁ
ਗੁਰੁ ਨਾਨਕ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਨ ਇਜ਼ਮ ਦੇ ਪੈਦਾ ਕੀਤੇ ਹੋਏ ਧਰਮ
ਨਾਮ ਹੇਠ ਕਰਮ ਕਾਂਡ ਦੇ ਜਾਲ ਵਿਚ ਫਟ ਫਟਾ ਰਹੇ ਸਮਾਜ ਨੂੰ ਦੇਖ ਕੇ ,
ਮਨੁਖਤਾ ਲਈ ਗਿਆਨ ਰਾਹੀ ਧਰਮ ਨੂੰ ਸਮਝ ਕੇ ਸਰਲ ਸੁਖੀ ਅਤੇ ਵਿਗਾਸ
ਭਰਿਆ ਜੀਵਨ ਜੀਉਣ ਦੀ ਇਨਕਲਾਬੀ ਲਹਿਰ ਦਾ ਆਰੰਭ ਕੀਤਾ ਜੋ ਗੁਰੁ ਬਣ
ਬੈਠੇ ਬ੍ਰਾਹਮਨ ਲਈ ਵੱਡਾ ਚੈਲੰਜ ਸੀ ।
ਬਦਲੇ ਵਿਚ ਇਸ ਲਹਿਰ ਨੂੰ ਬਖੇਰਣ ਲਈ ਉਸੇ ਦਿਨ ਤੋਂ ਬ੍ਰਾਹਮਨ ਸੋਚ ਵਲੋਂ
ਸਮੇ ਸਮੇ ਨਾਲ ਗੁਰੁ ਵਿਰੋਧੀ ਸੋਚ ਨਾਲ ਟਕਰਾਓ ਪੈਦਾ ਕੀਤਾ ਗਿਆ ਇਸ
ਲਈ ਗੁਰੁ ਪ੍ਰਵਾਰਾਂ ਦੇ ਕਈ ਜੀਆਂ ਵਲੋਂ ਭੀ ਕਈ ਵਾਰ ਸਾਥ ਮਿਲਦਾ ਰਿਹਾ
,ਸ੍ਰੀ ਚਾੰਦ ,ਪ੍ਰਿਥੀ ਚੰਦ, ਰਾਮ ਰਾਏ ਆਦ ਅਤੇ ਗੁਰੁ ਤੇਗ ਬਹਾਦਰ ਸਾਹਿਬ ਜੀ
ਸਮੇ ਤਾਂ ਸੋਢੀਆਂ ਵਲੋਂ ਬਾਈ ਮੰਜੀਆਂ [ਆਸਣ] ਲਾਕੇ ਇਸ ਲਹਿਰ ਨੂੰ ਬਖੇਰਣ
ਦਾ ਵੱਡਾ ਹਮਲਾ ਕੀਤਾ ਗਿਆ ਪਰ [ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ
ਕਰੀਂ ਗਿਆਨ ਵੇ ਲਾਲੋ॥] ਅਨਸਾਰ ਧੁਰ ਕੀ ਬਾਣੀ ਰੂਪ ਸ਼ਬਦ ਗੁਰੁ ਦੇ ਹੁਕਮ
ਵਿਚ ਮਨੁਖੀ ਜੀਵਨ ਨੂੰ ਸੇਧ ਦੇਕੇ ਗੁਰੁ ਜੀ ਨੇ ਦਸਾਂ ਜਾਮਿਆਂ ਵਿਚ ਇਸ ਲਹਿਰ ਨੂੰ ਸੁਰਖਸ਼ਤ ਰੱਬੀ ਪੰਥ [ਰਸਤੇ]ਤੇ ਚਲਦਾ ਰੱਖਿਆ,।ਅਤੇ ਆਖਰ ਰੋਜ਼ ਦੇ ਇਸ ਖਤਰੇ ਨੂੰ ਭਾਂਪ ਕੇ ਗੁਰੁ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੁ ਪ੍ਰਥਾ ਖਤਮ ਕਰਕੇ ਇਸ ਸਿਖੀ ਲਹਿਰ ਨੂੰ ਸ਼ਬਦ ਗੁਰੁ [ਬਾਣੀ ਗੁਰੁ ਗੁਰੁ ਹੈ ਬਾਣੀ] ਦੀ ਅਗਵਾਈ ਵਿਚ ਗੁਰਬਾਣੀ ਦੇ ਦੱਸੇ ਰਾਹਾਂ ਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ ਦਾ ਫੈਸਲਾ ਕੀਤਾ।
                            ਪ੍ਰੋ: ਦਰਸ਼ਨ ਸਿੰਘ ਖਾਲਸਾ

Thursday, 4 June 2015

sicAwrW pRqI bynqI
s`c r`b hY ,Awid scu jugwid scu hY BI scu nwnk hosI BI scu]
scw Awip qKqu scw bih scw kry inAwauN]
pr ies sMswr ivc s`c nwl juVn vwly lok bhuq QohVy hn[
sic rqy syy toil lhu sy ivrly sMswir ]
jo quDu scu iDAwiedy sy ivrly QoVy ]
sMswr ivc bhuqy mUrK lok s`c nhIN pCwxdy,{swcu khY so ibKY smwnY} Answr s`c sux nhI skdy iesy leI s`c bolx vwly dw ivroD hoNdw hY [
mUrK scu nw jwxnI mnmuKI jnmu gvwieAw]
pr sicAwrW pRqI bynqI hY, ivic scy kUVu n gfeI min vyKhu ko inrjwis ]
kUiVAwr kUiVAwrI jwie rly sicAwr isK bYTy siqgur pwis]
si`cAwrW qy kiUVAwrW dI koeI sWJ nhIN hY ies leI iblkul TIk PYslw hY kUiVAwrW nUM kwlkw pMQ smJ ky C`f dyvo, AwKo AsIN quhwfy kwlkw pMQ dy mYNbr nhIN hW [
pr s`c bolxw Aqy s`c dw rwh iblkul nw C`fo qusI s`cy guru dy isK ho ,kUiVAwrW dy nhIN[iPr dyKo gy hOlI hOlI keI lok quhwfy s`c nUM pCwx ky guru dy scy kwPly ivc Swml hoNdy jwxgy[ guru dw PYslw hY [kUV inKuty nwnkw EVik sic rhI ]

                                      pRo: drSn isMG Kwlsw
bIqy dy JroKy coN
juAwn puqr dw ivAwh ricAw ,mW cwvW ivc nhIN sI imauNdI ,ikqy igDy pwey jw rhy sn, drvwzy qy vwjy v`j rhy sn, puqr nUM GoVI cVHwn dI iqAwrI ho rhI sI, sjweI hoeI GoVI drvwzy qy KVI sI, BYxw KuSIAW dy gIq gw rhIAW sn, KuSIAW dy kwz ivc ruJI mw nUM iksy AwiKAw BYx qyry puqr dI brwq cVHn lgI hY qUM puqr dI brwqy jwxw hY kpVy qW bdl lY ,mW nUM cyqw AwieAw kwhlI nwl kpVy bdln leI kpiVAW dw sMdUk KoilAw, pihnx leI psMd dw sUt kFx leI h`Q pwieAw, Acwxk aus sUt nwl AV ky iek lhU ilbVI A`D sVI kmIz sMdUk qoN bwhr mW dI god ivc Aw ifgI, b`s mW dy h`Q PiVAw hoieAw psMd dw sUt BI h`QoN ifg ipAw, mW dIAW DwhW inkl geIAW, juAwx puqr dI cHV rhI brwq Bul geI , mW DwhI DwhIN roeI jw rhI sI ,iksy puiCAw mW A`j ikauN ro rhI hYN roNdI mW ny kMbdy hoTW nwl rUDy kMT nwl AwiKAw vIrw nw puC ieh kmIz aus puqr dI hY ijsnUM A`j qoN 31 vHry pihlW zwlm jlwdW vloN ies ABwgx mW dy swhmxy gl ivc bldw twier pwky jlwieAw igAw vIrw A`j BI mYnUM ies kmIz ivcoN Apxy puqr dI qVpdI lwS ids rhI hY mY ikvyN Bul jwvW ieauN AwKdI AwKdI mW ny aus PtI purwxI kmIz qy isr sut idqw Aqy hmySW leI KwmoS ho geI[
                                        pRo: drSn isMG Kwlsw   


iek svwl

guru hmySW s`c boldw hY sRI guru gRMQ swihb jI dw PYslw[
sc kI bwxI nwnku AwKY scu suxwiesI sc kI bylw ]

guru vloN isK nUM AMdroN bwhroN inrml jIvn krxI leI BI eyho hukm hY [
bwhrhu q inrml jIAhu inrml siqgur qy krxI kmwxI ]
kUV kI soie phucY nwhI mnsw sic smwxI ]

svwl
bicqr nwtk {AKOqI dsm gRMQ} nUM guru goibMd isMG jI dI ilKq kihn vwly vIrW qy iek svwl hY b`s ieqnw d`s dyvo ky dsm gRMQ ivc iliKAw hoieAw sB s`c hY jW JUT hY? [
jy s`c hY qW iPr guru vloN kpwl mocn qIrQ qy isKW nUM isrpwE dyx leI lokW dIAW pgW luhwxIAW [
BgauqI dy mMqr isKx dI lwlsw nwl A~DI rwq nUM Bys bdl ky vysvw kol jwxw[isKW dy swhmxy JUT bolxw[iek Dnvwn bdclx AOrq AnUp kOr nUM cwlI hzwr swl dw rzInw dyxw Awd Awd ilKx leI hor bhuq kuJ hY kI sB s`c hY? [

jy JUT hY qW iPr s`c kI bwxI sRI guru gRMQ swihb jI dy brwbr prkwS ikauN ? ies JUT dy gRMQ qy cOr hukm nwvyN guru twietl ikauN[
iek svwl

guru hmySW s`c boldw hY sRI guru gRMQ swihb jI dw PYslw[
sc kI bwxI nwnku AwKY scu suxwiesI sc kI bylw ]

guru vloN isK nUM AMdroN bwhroN inrml jIvn krxI leI BI eyho hukm hY [
bwhrhu q inrml jIAhu inrml siqgur qy krxI kmwxI ]
kUV kI soie phucY nwhI mnsw sic smwxI ]

svwl
bicqr nwtk {AKOqI dsm gRMQ} nUM guru goibMd isMG jI dI ilKq kihn vwly vIrW qy iek svwl hY b`s ieqnw d`s dyvo ky dsm gRMQ ivc iliKAw hoieAw sB s`c hY jW JUT hY? [
jy s`c hY qW iPr guru vloN kpwl mocn qIrQ qy isKW nUM isrpwE dyx leI lokW dIAW pgW luhwxIAW [
BgauqI dy mMqr isKx dI lwlsw nwl A~DI rwq nUM Bys bdl ky vysvw kol jwxw[isKW dy swhmxy JUT bolxw[iek Dnvwn bdclx AOrq AnUp kOr nUM cwlI hzwr swl dw rzInw dyxw Awd Awd ilKx leI hor bhuq kuJ hY kI sB s`c hY? [

jy JUT hY qW iPr s`c kI bwxI sRI guru gRMQ swihb jI dy brwbr prkwS ikauN ? ies JUT dy gRMQ qy cOr hukm nwvyN guru twietl ikauN[