Sunday, 31 March 2013

ਸਿੰਘੌ ਜਾਗੋ -

ਕੀ ਜ਼ਾਲਮ ਹੱਥੋਂ ਤਰਸ ਦੀ ਉਡੀਕ ਕਰਦੇ ਰਹੋਗੇ ? ਅੱਜ ਚਾਰੋ ਪਾਸੇ ਤੋਂ ਸਿਖੀ ਤੇ ਮਾਰੂ ਹਮਲੇ ਹੋ ਰਹੇ ਹਨ

੧. ਸਿਖੀ ਦੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਸ਼ੱਕੀ ਬਨਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਘਿਨਾaਣੇ ਕੰਮ ਲਈ ਭੀ ਸਿਖੀ ਭੇਖ ਵਾਲੀਆਂ ਬਹੁਤ ਸਾਰੀਆਂ ਕਲਮਾ ਦੀ ਹੀ ਡਿਉਟੀ ਲਾਈ ਗਈ ਹੈ।

੨. ਅਖੌਤੀ ਦਸਮ ਗ੍ਰੰਥ ਰਾਹੀ ਸਿਖੀ ਨੂੰ ਹਿੰਦੂਇਜ਼ਮ ਦੇ ਖਾਰੇ ਸਮੁੰਦਰ ਵਿਚ ਮਰਜ ਕਰਨ , ਗੁਰੂ ਅਤੇ ਸਿਖ ਨਾਲ ਆਚਰਣ ਹੀਣਤਾ ਜੋੜਨ ਲਈ ਜੱਥੇਦਾਰਾਂ ਅਤੇ ਸੰਤ ਸਮਾਜ ਦੀ ਵਰਤੋਂ ਕੀਤੀ ਜਾ ਰਹੀ ਹੈ।

੩. ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਸਿਖ ਇਤਹਾਸ ਦਾ ਰੂਪ ਬਦਲ ਕੇ ਘਿਨਾਉਣੀ ਛੇੜ ਛਾੜ ਰਾਹੀ ਗੁਰੂ ਦੇ ਪਵਿਤਰ ਜੀਵਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
੪. ਅਤੇ ਹੁਣ ਸਭ ਤੋਂ ਤਾਜ਼ਾ ਅਤੇ ਵੱਡਾ ਹਮਲਾ ਹੈ ਸ਼੍ਰੋਮਣੀ ਕਮੇਟੀ ,ਸੰਤ ਸਮਾਜ ,ਅਤੇ ਤਖਤਾਂ ਦੇ ਜੱਥੇਦਾਰਾਂ ਰਾਹੀ ਨਾਨਕ ਸ਼ਾਹੀ ਕਲੰਡਰ ਖਤਮ ਕਰਕੇ ਸਿਖੀ ਨੂੰ ਜ਼ਬਰਨ ਬਿਕਰਮੀ ਕਲ਼ੰਡਰ ਦੇ ਦਰਵਾਜ਼ਿਓਂ ਬ੍ਰਹਮਨਇਜ਼ਮ ਵਿਚ ਪ੍ਰਵੇਸ਼ ਕਰਾਉਣਾ। ਖਾ ਕੇ ਜ਼ਖਮ ਜਬ ਦੇਖਾ ਸਿਤਮਗ਼ਰ ਕੀ ਤਰਫ, ਤੋ ਅਪਣੇ ਹੀ ਦੋਸਤੋਂ ਸੇ ਮੁਲਾਕਾਤ ਹੋ ਗਈ।

੫. ਮੈ ਅੱਜ ਸਿਤਮਗ਼ਰ ਦੋਸਤਾਂ ਕੋਲੋਂ ਪੁਛਣਾ ਚਾਹੁਂਦਾ ਹਾਂ ਕੇ ਇਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੋਜ਼ ਮੱਥਾ ਭੀ ਟੇਕਦੇ ਹੋ ਪਰ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਵਾਂਗੂੰ ਗੁਰੂ ਦੀ ਸੰਪੂਰਣਤਾ ਤੇ ਸ਼ੰਕੇ ਭੀ ਪੈਦਾ ਕਰਦੇ ਹੋ।ਯਕੀਨ ਕਰੋ ਅੇਸੇ ਕਿਸੇ ਹਰਬੇ ਨਾਲ ਭੀ ਸਿਖ ਦਾ ਸਿਦਕ ਨਹੀਂ ਡੋਲ ਸਕਦਾ।

੬. ਨਾਨਕ ਸ਼ਾਹੀ ਜੰਤਰੀ ੫੩੧ ਨੂੰ ਰਲੀਜ਼ ਕਰਦਿਆਂ ਉਸੇ ਜੰਤਰੀ ਵਿਚ ਵੱਕਤ ਦੇ ਪਰਧਾਨ ਗੁਰਚਰਨ ਸਿੰਘ ਟਹੁੜਾ ਦੇ ਸੰਦੇਸ਼, ਕਰਮ ਸਿੰਘ ਹਿਸਟੋਰੀਅਨ , ਪ੍ਰੋ: ਸਾਹਿਬ ਸਿੰਘ ਅਤੇ ਪਾਲ ਸਿੰਘ ਪੁਰੇਵਾਲ ਦੇ ਵੀਚਾਰ ਛਾਪ ਕੇ ਸਿਖ ਕੌਮ ਨੂੰ ਨਾਨਕ ਸ਼ਾਂਹੀ ਕਲ਼ੰਡਰ ਦੀ ਲੋੜ ਅਤੇ ਇਸ ਵਡਮੁਲੇ ਕਾਰਜ ਦੇ ਸੋਹਿਲੇ ਤੁਸਾਂ ਆਪ ਨਹੀਂ ਗਾਏ ਸਨ ? ਜੋ ਮੈ ਸੰਗਤਾਂ ਦੀ ਗਿਆਤ ਲਈ ਅੱਗੇ ਦੇ ਰਿਹਾ ਹਾਂ।

ਫਿਰ ਕਿਸ ਸਾਜਸ਼ ਅਤੇ ਸੌਦੇ ਅਧੀਨ ਕੌਮ ਨਾਲ ਗ਼ਦਾਰੀ ਕਰਦਿਆਂ ਬਿਕਰਮੀ ਕਲੰਡਰ ਅੱਗੇ ਨਾਨਕ ਸ਼ਾਹੀ ਕਲੰਡਰ ਦੀ ਬਲੀ ਦੇ ਦੇਣ ਦਾ ਫੈਸਲਾ ਕੀਤਾ ਗਿਆ ਹੈ ?। ਪਰ ਯਾਦ ਰੱਖੋ ਕੌਮ ਜਾਗ ਪਈ ਹੈ ਜਾਗਰਤ ਸਿਖ ਜਿਥੇ ਅਪਣੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਅਦਬ ਸਰਵਉਚਤਾ ਤੇ ਨਿਰਸੰਕ ਪਹਿਰਾ ਦੇਵੇਗਾ ਓਥੇ ਅਪਣਾ ਵਿਰਸਾ ਸਮਝ ਕੇ ਨਾਨਕ ਸ਼ਾਹੀ ਕਲੰਡਰ ਨੂੰ ਭੀ ਸੰਭਾਲੇ ਗਾ ਅਤੇ ਪਾਲੇ ਗਾ। ੭. ਸਿੰਘੋ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਖੋਲ ਕੇ ਦੇਖੋ ਉਸ ਵਿਚ ਸ਼ਰੋਮਣੀ ਕਮੇਟੀ ਆਪ ਫੈਸਲਾ ਲਿਖਦੀ ਹੈ ਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ੧ ਵੈਸਾਖ ਦਾ ਹੈ ।

 ਹੇਠਾਂ ਦੇ ਰਿਹਾ ਹਾਂ ਕੇ ਸ਼੍ਰੋਮਣੀ ਕਮੇਟੀ ਨਾਨਕ ਸ਼ਾਹੀ ਜੰਤਰੀ ਵਿਚ ਦਿਤੇ ਗੁਰ ਪੁਰਬਾਂ ਦੇ ਚਾਰਟ ਵਿਚ ਭੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ੧ ਵੈਸਾਖ ਦਾ ਦੇ ਰਹੀ ਹੈ । ਸ਼੍ਰੋਮਣੀ ਕਮੇਟੀ ਆਪ ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਛਾਪਦੀ ਹੈ ਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਵਸ ਪਹਿਲੀ ਵੈਸਾਖ ਦਾ ਹੈ ਪਰ ਪੰਥਕ ਪ੍ਰਪਰਾਵਾਂ ਅਨਸਾਰ ਕਤਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਅੱਗੇ ਜਾਕੇ ਲਿਖਦੇ ਹਨ ,ਪੂਰਨਮਾਸ਼ੀ ਨੂੰ ਉਦੋਂ ਤੱਕ ਮਨਾਇਆ ਜਾਇਆ ਕਰੇਗਾ ਜਦ ਤੱਕ ਕੇ ਪੰਥ ਇਸ ਤੇ ਮੁੜ ਵੀਚਾਰ ਕਰਕੇ ਇਸ ਨੂੰ ਪਹਿਲੀ ਵੈਸਾਖ ਨੂੰ ਮਨਾਉਣਾ ਅਰੰਭ ਨਹੀਂ ਕਰਦਾ। ਫਿਰ ਕੀ ਕਾਰਨ ਹੈ ਕੇਵਲ ਡੇਰੇਦਾਰਾਂ ਨੂੰ ਪੂਰਨਮਾਸ਼ੀਆਂ ਮਨਾਣ ਦੀ ਖੂਸ਼ੀ ਦੇਣ ਲਈ ਕੋਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪੰਥ ਅਖਵਾਣ ਵਾਲਿਓ ਵੀਚਾਰ ਕਰੋ ਕੀ ਇਹ ਫੈਸਲਾ ਕਿਸੇ ਹੋਰ ਪੰਥ ਨੇ ਕਰਨਾ ਹੈ ?।
ਫਿਰ ਨਾ ਆਖਿਓ ਜਦੋਂ ਜਾਗਰਤ ਪੰਥ ਨੇ ਫੈਸਲਾ ਕਰਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪਹਿਲੀ ਵੈਸਾਖ ਨੂੰ ਮਨਾਣਾ ਅਰੰਭ ਕਰ ਦਿਤਾ।

 ਦਰਸ਼ਨ ਸਿੰਘ ਖਾਲਸਾ

ਪੁਰਾਣੀ ਇਕ ਪਰਚੱਲਤ ਕਹਾਣੀ

 ਕਹਿੰਦੇ ਨੇ ਇਕ ਖੁਹ ਵਿਚ ਬਿਲੀ ਡਿਗ ਪਈ ਅਤੇ ਮਰ ਗਈ ਕੁਛ ਦਿਨਾ ਬਾਹਦ ਉਸ ਖੁਹ ਵਿਚੋਂ ਬਦਬੂ ਆਉਣ ਲੱਗ ਪਈ ਖੁਹ ਦਾ ਪਾਣੀ ਭੀ ਪੀਣ ਲਾਇਕ ਨਾ ਰਿਹਾ ਜੇ ਭੁਲੇਖੇ ਨਾਲ ਰਾਹ ਜਾਂਦਾ ਰਾਹੀ ਦੋ ਘੁਟ ਪਾਣੀ ਪੀ ਲੈਂਦਾ ਤਾਂ ਬੀਮਾਰ ਹੋ ਜਾਂਦਾ । ਪਿੰਡ ਵਾਸੀ ਕਿਸੇ ਸਿਆਣੇ ਕੋਲ ਗਏ ਕੇ ਬਾਬਾ ਕਿਸੇ ਤਰਾਂ ਇਸ ਖੁਹ ਦਾ ਪਾਣੀ ਸਾਫ ਅਤੇ ਪੀਣ ਲਾਇਕ ਹੋ ਸਕਦਾ ਹੈ। ਬਾਬੇ ਨੇ ਕਿਹਾ ਹਾਂ ਭਲੇ ਲੋਕੋ ਹੋ ਸਕਦਾ ਹੈ ਜੇ ਖੁਹ ਵਿਚੋਂ ਉਹ ਮਰੀ ਹੋਈ ਬਿਲੀ ਕੱਢ ਦਿਓ ਅਤੇ ਸੌ ਡੋਲ ਪਾਣੀ ਦਾ ਕੱਢ ਦਿਓ। ਪਿੰਡ ਵਾਸੀ ਇਕੱਠੇ ਹੋਏ ਅਤੇ ਖੁਹ ਵਿਚੋਂ ਪਾਣੀ ਦੇ ਡੋਲ ਭਰ ਭਰ ਕੱਢਣ ਲਗੇ ਇਕ ਸੌ ਨਹੀਂ ਬਲਕੇ ਕਈ ਸੌ ਡੋਲ ਪਾਣੀ ਦਾ ਕੱਢ ਦਿਤਾ ਪਰ ਪਾਣੀ ਸਾਫ ਨਾ ਹੋਇਆ ਪਾਣੀ ਦੀ ਬਦਬੂ ਨਾ ਗਈ , ਲੋਕ ਫਿਰ ਬਾਬੇ ਕੋਲ ਆਏ ਬਾਬਾ ਅਸੀਂ ਤਾਂ ਕਈ ਸੌ ਡੋਲ ਪਾਣੀ ਦਾ ਕੱਢ ਦਿਤਾ ਪਰ ਪਾਣੀ ਸਾਫ ਨਹੀ ਹੋਇਆ । ਬਾਬਾ ਕਹਿਣ ਲੱਗਾ ਭਲੇ ਲੋਕੋ ਬਿਲੀ ਕੱਢੀ ਹੈ ਕੇ ਨਹੀਂ ।ਜਵਾਬ ਸੀ ਬਾਬਾ ਅਜੇ ਬਿਲੀ ਨਹੀਂ ਕੱਢੀ। ਬਾਬਾ ਕਹਿਣ ਲੱਗਾ ਭਲਿਓ ਪਹਿਲਾਂ ਬਿਲੀ ਕੱਢੋ ਫਿਰ ਹੀ ਪਾਣੀ ਕੱਢਣ ਦਾ ਲਾਭ ਹੈ ,ਫਿਰ ਹੀ ਪਾਣੀ ਸਾਫ ਹੋਵੇਗਾ।

ਪਿੰਡ ਵਾਸੀ ਵਾਪਸ ਗਏ ਮਰੀ ਹੋਈ ਬਿਲੀ ਖੁਹ ਵਿਚੋਂ ਕੱਢੀ ਅਤੇ ਫਿਰ ਬਦਬੂ ਮਾਰਿਆ ਸੌ ਡੋਲ ਪਾਣੀ ਕੱਢਿਆ ਬੱਸ ਖੂਹ ਦਾ ਪਾਣੀ ਸਾਫ ਹੋ ਗਿਆ। ਇਸੇ ਤਰਾਂ ਅੱਜ ਵਿਗੜੇ ਹੋਏ ਅਮੀਰ ਲੋਕਾਂ ਵਲੋਂ ਲੱਖਾਂ ਰੁਪੈ ਲਾ ਕੇ ਸਟੇਜਾਂ ਤੇ ਸ਼ਿੰਗਾਰੀ ਹੋਈ ਲੱਚਰ ਗਾਇਕੀ ਦੀ ਬਦਬੂ ਇਤਨੀ ਵੱਧ ਚੁਕੀ ਹੈ ਕੇ ਜੇਹੜਾ ਕੋਲੋਂ ਲੰਘਦਾ ਹੈ ਉਸਨੂੰ ਭੀ ਸੜਹਾਂਦ ਮਾਰਦੀ ਹੈ ਅਤੇ ਜੇਹੜਾ ਨੌਜਵਾਨ ਕੁਛ ਸਮਾ ਇਸ ਨੂੰ ਸੁਣ ਲੈਂਦਾ ਹੈ ਉਹ ਭੀ ਮਾਨਸਕ ਅਤੇ ਸਰੀਰਕ ਤੌਰ ਤੇ ਇਕ ਅਸਾਧ ਰੋਗੀ ਹੋ ਜਾਂਦਾ ਹੈ ਅਤੇ ਅੱਗੇ ਬੀਮਾਰੀ ਫੈਲਾਂਦਾ ਹੈ ।

ਨਤੀਜਾ ਹੈ ਕੇ ਦਿਨ ਬਾਦਿਨ ਸਮਾਜ ਇਸ ਛੂਤ ਦੀ ਬੀਮਾਰੀ ਦਾ ਰੋਗੀ ਹੋਰਿਹਾ ਹੈ।ਇਹ ਨੰਗੇਜ਼ ,ਅਸ਼ਲੀਲਤਾ, ਨਾਈਟ ਕਲੱਬ, ਬਲਿਯੂ ਫਿਲਮਾ, ਬਲਿਯੂ ਮੈਗ਼ਜ਼ੀਨ, ਇੰਟਰਨੈਟ ਤੇ ਅਸ਼ਲੀਲਤਾ ਵਿਚ ਵਾਧਾ ਕਰਣ ਵਾਲੀਆਂ ਵੈਬ ਸਾਈਟਾਂ, ਕੁਛ ਟੀਵੀ ਚੈਨਲ ਅਤੇ ਹੋਰ ਬਹੁਤ ਕੁਛ ਨੇ ਏਸੇ ਵਿਚੋਂ ਜਨਮ ਲਿਆ ਹੈ ਅਤੇ ਆਏ ਦਿਨ ਬਲਾਤ ਕਾਰ ਜੈਸੀਆਂ ਮਾਰੂ ਬੀਮਾਰੀਆਂ ਵਧ ਰਹੀਆਂ ਹਨ।ਜਿਥੇ ਅੱਜ ਸਮਾਜ ਦੇ ਬਹੁਤ ਸਾਰੇ ਹਿਸੇ ਵਿਚੋਂ ਲੱਚਰਤਾ ਦੀ ਬਦਬੂ ਆ ਰਹੀ ਹੈ। ਓਥੇ ਅੱਜ ਸਮਾਜ ਦੇ ਕੁਛ ਜਾਗਰਤ ਹਿਸੇ ਨੇ ਇਸ ਖਤਰਨਾਕ ਬੀਮਾਰੀ ਦੇ ਇਲਾਜ ਲਈ ਹਾਲ ਪਾਹਰਿਆ ਪਾਇਆ ਹੈ ਅਤੇ ਲੱਚਰ ਗਾਇਕੀ ਦੇ ਪੈਦਾ ਹੋ ਚੁਕੇ ਬਦਬੂ ਦਾਰ ਪਾਣੀ ਦੇ ਸੌ ਨਹੀ ਹਜ਼ਾਰਾਂ ਡੋਲ ਕੱਢਣ ਦਾ ਫੈਸਲਾ ਕੀਤਾ ਹੈ।
ਬਹੁਤ ਚੰਗਾ ਹੈ ਬਹੁਤ ਚੰਗਾ ਹੈ ,ਇਹ ਜਾਗਰਤ ਜੁਗ ਦੀ ਨਿਸ਼ਾਨੀ ਹੈ,ਸਮਾਜ ਇਓਂ ਹੀ ਬਚਾਇਆ ਜਾ ਸੱਕੇਗਾ। ਪਰ ਮੈ ੧੯੯੦ ਫਰਵਰੀ ਦੇ ਸੰਚੇਤਨਾ ਮੈਜ਼ਜ਼ੀਨ ਵਿਚ ਕਿਸੇ ਵਿਦਵਾਨ ਵੀਰ ਦੇ ਲਿਖੇ ਹੋਏ ਕੁਛ ਖਿਆਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁਂਦਾ ਹਾਂ, ਉਸ ਨੇ ਲਿਖਿਆ ਸੀ"ਬ੍ਰਾਹਮਨ ਇਜ਼ਮ ਵਲੋਂ ਧਰਮ ਦੇ ਬੁਰਕੇ ਵਿਚ ਭਗਵਾਨਾ ਦੇ ਨਾਮ ਹੇਠ ਲਿਖੇ ਲਟਰੇਚਰ ਰਾਹੀਂ ਜੋ ਅਸ਼ਲੀਲਤਾ ਪਰੋਸੀ ਗਈ ਉਸੇ ਵਿਚੋਂ ਮੰਦਰਾਂ ਵਿਚ ਨਾਚ ਕਰਨ ਵਾਲੀਆਂ ਦੇਵ ਦਾਸੀਆਂ ਨੇ ਜਨਮ ਲਿਆ ਅਤੇ ਇਹ ਸਮਾਜਕ ਬੀਮਾਰੀ ਧਾਰਮਕ ਪ੍ਰਭਾਵ ਕਰਕੇ ਹੀ ਪ੍ਰਮਾਨਤ ਹੋ ਗਈ। ਕਾਮਕ ,ਅਸ਼ਲੀਲ ਗ੍ਰੰਥਾਂ ਨੂੰ ਧਰਮ ਸ਼ਾਸ਼ਤਰਾਂ ਅਤੇ ਗੁਰੂ ਗ੍ਰੰਥਾਂ ਦਾ ਨਾਮ ਦੇ ਕੇ ਸਮਾਜ ਵਿਚ ਧਾਰਮਕ ਸ਼ਰਧਾ ਦੇ ਸਿੰਘਾਸਣਾ ਤੇ ਬਿਠਾ ਦਿਤਾ ਗਿਆ। ਅਤੇ ਇਓਂ ਧਰਮ ਦੇ ਪੜਦੇ ਹੇਠ ਪਲੀ ਇਹ ਅਸ਼ਲੀਲਤਾ ਅੱਜ ਸਮਾਜ ਲਈ ਅਸਾਧ ਰੋਗ ਬਣ ਗਈ।ਅੱਜ ਭੀ ਅਸੀ ਇਕ ਭੁਲੇਖੇ ਵਿਚ ਸੌ ਡੋਲ ਪਾਣੀ ਦਾ ਤਾਂ ਕੱਡ ਰਹੇ ਹਾਂ ਪਰ ਸਮਾਜ ਦੇ ਖੂਹ ਵਿਚ ਡਿਗੀ ਹੋਈ ਮਰੀ ਬਿਲੀ ਨਹੀ ਕੱਢ ਰਹੇ ।

Friday, 29 March 2013


“sMKyp sMdyS”
          kUV inKuty nwnkw EVik sic rhI ]
                                     {gurbwxI}
kUV m`isAw dI ADyrI rwq hY, kUV bdsUrq hY, kUV fr hY[
rwq dy AMDyry nUM lok dyKxw nhIN cwhuNdy, frdy sON jWdy hn[
kUV AMDyry ivc rwhI rwh Buldy hn, jIvn mMzl nhIN imldI[
kUV pwp qy pVdy pwauNdw hY, pr AwKr bypVd ho jWdw hY[
kUV AMDyrw Aqy s`c cwnx kdI BI iek`Ty nhIN rih skdy[ 
kUV dy k`pVy pihny {ByKI} nUM s`cI drgwh ivc pRvyS nhIN imldw[
                                           drSn isMG KwlswWednesday, 27 March 2013


AigAwnI mwnuK BieAw jo nwhI so lory]
ArQ-mnuK AigAwnqw v`s ijQy jo kuJ nhIN hY aQoN auh kuJ FUNf irhw hY

AigAwxqw dy AMDyry ivc mnuK A`j mwhkwl kwlkw gRMQ dy pUjwrI kwlkw pMQ vloN kbzw kIqy Drm sQwnw gurduAwirAW ivcoN gurU gRMQ swihb jI dy isKI isDWq dI isKI Bwl irhw hY[ijQy dI isKI gol p`gW Aqy nIly pIly bwixAW dw iek bicqr nwtk bx ky rih geI hY Aqy ieh nwtkI isKI nUM dyK ky hI isK juAwnI isKI qoN nwsqk ho rhI hY eyhnw kwlkw pMQIAW dy kbzy hyT Awey hoey Drm sQwnw qy idn rwq isKI dw bicqr nwtk cl irhw hY gurU gRMQ swihb jI dy bRwbr kUV gRMQ dy pRkwS ,AKMf pwTW dIAW lVIAW,b`kirAw dIAW blIAW bRhmn iezm Answr m`Qy itkw qyV DoqI kKweI vwlI swrI mnm`q gurduAwirAw ivc gurbwxI dI roSnI nhIN blky golk dI ckwcOND ijs dy duAwly AKOqI isK SkqI idn rwq pRkrmw kr rhI hY [“igAwn hInM AigAwn pUjw]AMD vrqwvw BwE dUjw]”
AigAwxqw kwrn A`j isKI dI cwhq vwly lok BI dubDw ivc KHVy kwlkw pMQ dy ickV ivcoN isKI isDWq dy moqI pRwpq hox dI Aws nwl izMdgI dw kImqI smw brbwd kr rhy hn sRI Akwl qKq isKW dw pivqr isDWq hY pr ivcwry Awm lok A`j isAwsI KsmW dy gulwmW nUM pivqr qKqW dy nwm hyT j`Qydwr m`n ky hI isr JukweI jWdy hn [gurU ny qIrQ Brmn qoN rok ky bcn kIqw sI

gurdyv qIrQu AMimRq srovru gur igAwn mjnu AprMprw ]
Sbd gurU rUp qIrQ dy igAwn rUp AMimRq srovr ivc ieSnwn kro[
pr A~j isK bicqr nwtkI lMbIAW lMbIAW qIrQ Xwqrw rwhI Apxw smw qy srmwieAw brbwd kr irhw hY [EQy sRI gurU gRMQ swihb dy swhmxy kUV gRMQ dw pRkwS dyK ky Aqy kUV gRMQ dIAW rcnwvW pHV sux ky BI m`Qw tyk AwauNdw hY ieEN gurU byAdbI dw BwgI bx irhw hY[ Aqy ieh sB kuC isK dI dubDw krky hI ho irhw hY ikauNky isK Ajy bwbw dIp isMG vWgU lkIr iKc ky gurU pRqI ApxI vPwdwrI dw PYslw nhIN kr sikAw ky mY kyvl sRI gurU gRMQ dy pMQ dw mYNbr hW iksy klmUhy kwlkw pMQ nwl myrw koeI irSqw nhIN ieh isK dI dubDw hY ky gurU gRMQ dI hzUrI ivc bYT ky gurU dw isK BI AKvWdw hY Aqy kwlkw pMQIAW A`gy BI h`Q joV ky isr Jukw AwauNdw hY[ gurU PYslw dy irhw hY [dubDw Cof kuvwtVI mUshu gy BweI] isKw Aw dubDw C`f ky iek dw ho jw, ies kwlkw gRMQ Aqy kwlkw pMQ nwl sbMD joV ky jIvn dI rws lutw bYTyNgw kwlkw pMQIAW dw hr pwisEN Aj pUrw zor l`gw hoieAw hY ky sRI gurU gRMQ dy pMQ  nUM surKSq dyKx dI cwhvwn Avwz nUM hr hIly Kqm krnw hI hY [gurmiq kihNdI hY jyhVw gurbwxI nwl juV ky gurmiq isDWq dI pwlxw krdw hY auh isK hY,Aqy jyhVw gurU nUM C`f ky bMdy dI gulwmI krdw hY auh mnmuK hY “siqgur swihb C`f ky mnmuK hoie bMdy dw bMdw[ hukmI bMdw hoiekY inq auT jwey slwm krMdw[
sRI gurU gRMQ swihb jI nUM pUrx gurU nw m`nx vwly do isAwsI gulwm mnuK kih dyx ky quM bySk Akwl qKq qy hwzr hoieAW hYN pr swfy bMd kmry ivc Aw ky swfy A`gy nhIN JuikAw ies leI qyry koloN AsI isKI dy h`k Koh ley hn A`j qoN qUM isK nhI irhw,A`j hr isK AKvwx vwlw iek ikrdwr hIn j~Qydwr dw gulwm ho igAw hY ? isK gurU dw nhIN blky iek isAwsI lPwPy ivcoN inkly mnuK dI mrzI qy hY ? auh jdoN mrjI ausnUM qlb kr skdw hY jW Cyk skdw hY ? qW iPr isKI iek gulwmW dw Drm ho igAw ,ies qoN v`fI swfI jhwlq jW gurU qoN bymuKqw hor kI ho skdI hY,[
ies dw mqlb AsIN sRI gurU gRMQ swihb dy isK nhIN hW AsIN isKI qW eyhnw bymuK lokW Agy gihny pw idqI hY , gurU dw ivSvwSI isK hmySW gurU dw hY gurU A`gy hI Juky gw iksy gulwm nUM gurU m`n ky nhIN Juk skdw[isK dI isKI bRwhmn dy jnyaU vWg k`cw Dwgw nhI kyN
          hoie purwxw sutIAY BI iPir pweIAY horu ] nwnk qgu n quteI jy qig hovY joru ]2]

iek isAwsI DVy dy gulWm j`QydwrW nUM sRI Akwl qKq AwKky jW Akwl qKq mMn ky auhnw swhvyN PirAwdI hoxw iek isK vloN ies qoN v`D sRI Akwl qKq swihb dI hor kI byAdbI ho skdI hY ky A`j dy jwgRq Xug ivc gulWm dr gulWm mnuK nUM Akwl qKq dw nwm dy ky isKI nUM gumrwh krn vwlw pwp kIqw jw irhw hY irhw hY[ieh sB kuJ ieEN hI hY ijvyN gurU dy swhmxy p`Qr dI pUjw ho rhI hY[pr Boly lok KwmoS ieh byAdbI dyK rhy hn[ijhnw imtI dy bwivAW nUM guirAweI imlI hovy qy auh r`j ky ausdI kImq v`t rhy hon auh qW kOm nwl DoKw krx gy hI ,Asl ivc kOm nUM gumrwh krky gurU qoN bymuK isDWq hIx rwh idKwx dw pwp auh Boly jW swjSI lok kr rhy hn jyhVy gurU hr goibd jW Akwl qKq AwK ky auhnw dy swhmxy h`Q joV ky KHVy hn[ A`j jwgrq Xug ivc jwgrq hox dI loV hY qWky eyhnw imtI dy bwivAW koloN kOm dw BivK bcwieAw jw s`ky[

E gurU gRMQ dy isK AKvwx vwilE auTo A`j bwbw dIp isMG vWgU lkIr iKcky PYslw krIey kyy AsI Kwlsw pMQ dy jIvn ivcoN kwlkw pMQ nUM Cyk idqw hY, ijQy BI sRI gurU gRMQ swihb jI dy vWgU iksy hor gRMQ dw pRkwS iksy mUrqI jW dyh DwrI dw Awsx lgdw hovy jdoN qk auQoN h`t nw jwvy isK AYsy iksy AsQwn qyy iblkul nhIN jwvygw , nw hI iksy iksm dI Bytw jW funySn Byjy gw sRI gurU gRMQ swihb dy brwbr kUV gRMQ dw pRkwS krn vwly jW aus kUV gRMQ nUM gurU gRMQ dw AMg kihn vwly iksy bI AprwDI ivAkqI nUM Bwvy ikqnI BI v`fI pdvI qy kwbz hovy isK aus nwl koeI sbMD nhIN r`Kygw Aqy ausnUM mUh nhIN lwvygw[ A`j isKI leI Gwqk Aqy Kqrnwk hmilAW ivcoN bcwx Kwqr gurU iek Avwz dyNdw hY[

jjY joiq ihir leI qyrI mUVy AMiq gieAw pCuqwvihgw ]
eyku sbdu qUM cInih nwhI iPir iPir jUnI Awvihgw ]4]

ies leI isKw Xwd r`K qYnUM hukm hY [
- iekw bwxI ieku guru ieko sbdu vIcwir ]

                                                         gurU gRMQ dy pMQ dw dws—drSn isMG Kwlsw

Tuesday, 26 March 2013


    Akwl mUriq vru pwieAw AibnwsI nw kdy mrY n jwieAw ]
                qU Akwl purKu nwhI isir kwlw ]

kuJ smy qoN kOm nUM gumrwh krx vwlIAW bRwhmxI swjSW vWg hI  BolI BwlI SrDwlU isKI nUM iek swjSI nwhry nwl gumrwh kIqw jw irhw hY ky Akwl qKq dI pRBU sqw ,Akwl qKq dI pRBU sqw mMnx vwly lokW nUM iek`qr kr rhy hW Aqy AsIN Akwl qKq dI pRBU sqw brkrwr r`KnI hY g`l bhuq cMgI hY hr isK hI Akwl qKq dI pRBU sqw mMndw hY Aqy mMndw rhygw[Akwl qKq dI pRBU sqw nUM kdI koeI Kqrw hI nhIN hY[

pr mY eyhnw vIrW koloN puCdw hW vIro zrw ieh spSt kr idE ky qusI iksnUM Akwl qKq mMndy ho Aqy iksdI pRBU sqw dI g`l krdy ho?
Akwl ,AibnwSI jugo jug At`l“vwhu vwhu bwxI inrMkwr hY”Answr Dur qoN AweI Akwl purK srUp bwxI “poQI pRmySr kw Qwx” rUp gurU gRMQ swihb ivc SSobq gurbwxI isDWq nUM Akwl qKq mMndy ho,?
jW ieqhws muqwbk gurU hrgoibMd swihb jI v`loN isrjy aus AsQwn nUM Akwl qKq mMndy ho ,?
jW aus AsQwn dI syvw vwsqy SRomxI kmytI v`loN r`Ky gey iek qnKwh dwr mulwzm jo Akwl qKq dy sQwn qy Klo ky JUT boldw hovy ausnUM nUM Akwl qKq mMndy ho ,? hW Boly isKW nUM ieh AwK ky hI gumrwh kIqw jw irhw hY[

jW aus hukm dy Zulwm qnKwh dwr vloN inscq kIqI geI kwl koTVI nUM Akwl qKq mMndy ho,?
ipAwry vIro qusIN iksnUM Akwl qKq mMn ky isr JukwauNdy ho ,iks Akwl qKq A`gy pyS hoNdy ho , s`cy siqgurU dI isKI A`gy s`c bolx dI jurq kirE Aqy sp`St kro, iks Akwl qKq dI pRBU sqw brkrwr r`Kx dIAW g`lwM krdy ho[dyKo JUT bol ky kOm nUM gumrwh krx dw pwp nw kirE,
jy qW Awid scu, jugwid scu, hY BI scu, nwnk hosI BI scu, rUp r`bI isDWq nUM Akwl qKq mMndy ho qW qusI mhwn ho[
pr dyiKE bwkI iqno cIzW Akwl nhIN hn, iemwrqW Fih jWdIAW hn,
syvwdwr mr jWdy hn jW bdl idqy jWdy hn “ijs Awsn hm bYTy kyqy bYs gieAw”
bwkI syvwdwrW dIAW kwl koTVIAW dI qW isKI ivc QW hI koeI nhIN [
                                                     drSn isMG Kwlsw

Sankhep Sandesh


                    “sMKyp sMdyS”
iehu scu sBnw kw Ksmu hY ijsu bKsy so jnu pwvhy ]
                                          {gurbwxI}
s`c Apxy Awp ivc iek Awqmk SkqI hY[
s`c kdI iksy dI mdd nwl nhIN boilAw jWdw[
Aqy nw hI s`c iksy dy dbwieAW dbdw hY[
hW s`c dy swQI s`c dI syD qy nwl nwl qur pYNdy hn[
bs eyho hI s`c dw SkqI SwlI kwPlw hoNdw hY[
                               drSn isMG Kwlsw
                
                   “sMKyp sMdyS”
   qUM pyfu swK qyrI PUlI ] qUM sUKmu hoAw AsQUlI ]
                                          {gurbwxI}
pyf, mUl iek hI hoNdw hY, iek hI riNhNdw hY[iek hI rhygw[
iek mUl ivcoN SwKw, p`qy, Pul, Pl, hzwrW jnm lYNdy hn[
iek mUl sB nUM jIvn, KUbsUrqI, rs, Aqy imTws, dyNdw hY[
iesy leI sB SwKw iek mUl nwl juV ky rihMdIAW hn [
pq JV Aw ky lMG jWdI hY mUl nwl juVIAW SwKw sukdIAW nhIN[
Xwd r`Ko mUl nwloN tutIAW SwKw bsMq ruqy BI suk jWdIAW hn[
                                           drSn isMG Kwlsw